SKIP TO MAIN CONTENT

ਦੀਵਾਲੀ ਦੀ ਰੌਸ਼ਨੀ ਨਾਲ ਰੁਸ਼ਨਾਇਆ ਮੈਲਬੌਰਨ ਦਾ ਫੈਡਰੇਸ਼ਨ ਸਕੁਏਅਰ

diwali collage.jpg

ਮੈਲਬੌਰਨ ਵਿੱਚ 'ਵਿਕਟੋਰੀਅਨ ਫੈਸਟੀਵਲ ਆਫ ਦੀਵਾਲੀ' ਪੂਰੀ ਸ਼ਾਨੋ-ਸ਼ੌਕਤ ਨਾਲ ਮਨਾਇਆ ਗਿਆ। ਨੈਸ਼ਨਲ ਬ੍ਰੈਸਟ ਕੈਂਸਰ ਫਾਊਂਡੇਸ਼ਨ ਦੇ ਸਮਰਥਨ ਵਿੱਚ, 'ਪਿੰਕ ਦੀਵਾਲੀ' ਦੇ ਰੂਪ ਵਿੱਚ ਪੂਰਾ ਫੈਡਰੇਸ਼ਨ ਸਕੁਏਅਰ ਮਨਮੋਹਕ ਗੁਲਾਬੀ ਰੰਗ ਦੀਆਂ ਲਾਈਟਾਂ ਨਾਲ ਚਮਕ ਉੱਠਿਆ। ਜਿੱਥੇ ਵੱਖੋ ਵੱਖ ਸਿਆਸੀ ਆਗੂਆਂ ਨੇ ਇਸ ਸਾਲਾਨਾ ਮੇਲੇ 'ਚ ਸ਼ਿਰਕਤ ਕੀਤੀ, ਉੱਥੇ ਵਰਦੇ ਮੀਂਹ ਦੇ ਬਾਵਜੂਦ ਵੱਡੀ ਗਿਣਤੀ 'ਚ ਭਾਈਚਾਰੇ ਦੇ ਲੋਕਾਂ ਵਲੋਂ ਵੀ ਇਸ ਮੇਲੇ ਦਾ ਪੂਰਾ ਆਨੰਦ ਮਾਣਿਆ ਗਿਆ।

Published

By Sumeet Kaur

Source: SBS

Skip to podcast episode content

ਮੈਲਬੌਰਨ ਵਿੱਚ 'ਵਿਕਟੋਰੀਅਨ ਫੈਸਟੀਵਲ ਆਫ ਦੀਵਾਲੀ' ਪੂਰੀ ਸ਼ਾਨੋ-ਸ਼ੌਕਤ ਨਾਲ ਮਨਾਇਆ ਗਿਆ। ਨੈਸ਼ਨਲ ਬ੍ਰੈਸਟ ਕੈਂਸਰ ਫਾਊਂਡੇਸ਼ਨ ਦੇ ਸਮਰਥਨ ਵਿੱਚ, 'ਪਿੰਕ ਦੀਵਾਲੀ' ਦੇ ਰੂਪ ਵਿੱਚ ਪੂਰਾ ਫੈਡਰੇਸ਼ਨ ਸਕੁਏਅਰ ਮਨਮੋਹਕ ਗੁਲਾਬੀ ਰੰਗ ਦੀਆਂ ਲਾਈਟਾਂ ਨਾਲ ਚਮਕ ਉੱਠਿਆ। ਜਿੱਥੇ ਵੱਖੋ ਵੱਖ ਸਿਆਸੀ ਆਗੂਆਂ ਨੇ ਇਸ ਸਾਲਾਨਾ ਮੇਲੇ 'ਚ ਸ਼ਿਰਕਤ ਕੀਤੀ, ਉੱਥੇ ਵਰਦੇ ਮੀਂਹ ਦੇ ਬਾਵਜੂਦ ਵੱਡੀ ਗਿਣਤੀ 'ਚ ਭਾਈਚਾਰੇ ਦੇ ਲੋਕਾਂ ਵਲੋਂ ਵੀ ਇਸ ਮੇਲੇ ਦਾ ਪੂਰਾ ਆਨੰਦ ਮਾਣਿਆ ਗਿਆ।

ਦੀਵਾਲੀ ਨੇ ਹੁਣ ਆਸਟ੍ਰੇਲੀਆ ਵਿੱਚ ਇੱਕ ਮਹੱਤਵਪੂਰਨ ਭਾਰਤੀ ਤਿਉਹਾਰ ਦਾ ਰੁਤਬਾ ਕਾਇਮ ਕਰ ਲਿਆ ਹੈ।

ਸ਼ਨੀਵਾਰ 29 ਅਕਤੂਬਰ ਨੂੰ ਮੈਲਬੌਰਨ ਦੇ ਫੈਡਰੇਸ਼ਨ ਸਕੁਏਅਰ ਵਿਖੇ 'ਸੈਲੀਬ੍ਰੇਟ ਇੰਡੀਆ' ਵਲੋਂ ਰਾਜ ਦਾ ਸਾਲਾਨਾ ਦੀਵਾਲੀ ਸਮਾਰੋਹ ਮਨਾਇਆ ਗਿਆ।

ਇਸ ਪੌਡਕਾਸਟ ਨੂੰ ਸੁਣਕੇ ਤੁਸੀਂ ਵੀ ਇਸ ਮੇਲੇ ਦਾ ਹਿੱਸਾ ਬਣ ਸਕਦੇ ਹੋ....

Latest podcast episodes

Follow SBS Punjabi

Download our apps

Watch on SBS

Punjabi News

Stream now