SKIP TO MAIN CONTENT

ਨਵੇਂ ਅੰਕੜਿਆਂ ਮੁਤਾਬਿਕ ਆਸਟ੍ਰੇਲੀਅਨ ਲੋਕਾਂ ਦੀ ਮਾਨਸਿਕ ਸਿਹਤ ਵਿਗੜ ਰਹੀ ਹੈ ਪਰ ਕੀ ਪੰਜਾਬੀ ਭਾਈਚਾਰਾ ਵੀ ਇਸ ਦਾ ਹਿੱਸਾ ਹੈ?

Baljinder Sahdra.jpg
Baljinder Sahdra, Associate Professor Australian Catholic University. Credit: Supplied. Pexels/Olly/Keenan

ਮਨੋਵਿਗਿਆਨੀ ਪ੍ਰੋਫੈਸਰ ਬਲਜਿੰਦਰ ਕੌਰ ਸਾਹਦਰਾ ਮਾਨਸਿਕ ਤੰਦਰੁਸਤੀ ਦਾ ਸਰੀਰਕ ਖੁਸ਼ਹਾਲੀ ਉੱਪਰ ਪ੍ਰਭਾਵ ਸਮਝਾਉਂਦੇ ਹੋਏ ਆਸਟ੍ਰੇਲੀਅਨ ਪੰਜਾਬੀ ਭਾਈਚਾਰੇ ਵਿੱਚ ਮਾਨਸਿਕ ਰੋਗਾਂ ਦੀ ਗੱਲ ਕਰਦੇ ਹਨ। ਉਹਨਾਂ ਦਾ ਮੰਨਣਾ ਹੈ ਕੇ ਸਹੀ ਸਮਝ ਤੋਂ ਬਿਨਾ ਦੂਜਿਆਂ ਦੇ ਦੁੱਖਾਂ ਨੂੰ ਹੱਲ ਕਰਨ ਵਿੱਚ ਹਮਦਰਦੀ ਬੇਅਸਰ ਜਾਂ ਨੁਕਸਾਨਦਈ ਹੋ ਸਕਦੀ ਹੈ। ਪਰ ਮਾਨਸਿਕ ਸਿਹਤ ਦੀ ਕਿਸ ਤਰ੍ਹਾਂ ਸੰਭਾਲ ਕੀਤੀ ਜਾਵੇ? ਪੂਰੀ ਗੱਲਬਾਤ ਪੌਡਕਾਸਟ ਲਿੰਕ ਰਾਹੀਂ ਸੁਣੀ ਜਾ ਸਕਦੀ ਹੈ

Published

Updated

By Jasmeet Kaur

Source: SBS

Skip to podcast episode content

ਮਨੋਵਿਗਿਆਨੀ ਪ੍ਰੋਫੈਸਰ ਬਲਜਿੰਦਰ ਕੌਰ ਸਾਹਦਰਾ ਮਾਨਸਿਕ ਤੰਦਰੁਸਤੀ ਦਾ ਸਰੀਰਕ ਖੁਸ਼ਹਾਲੀ ਉੱਪਰ ਪ੍ਰਭਾਵ ਸਮਝਾਉਂਦੇ ਹੋਏ ਆਸਟ੍ਰੇਲੀਅਨ ਪੰਜਾਬੀ ਭਾਈਚਾਰੇ ਵਿੱਚ ਮਾਨਸਿਕ ਰੋਗਾਂ ਦੀ ਗੱਲ ਕਰਦੇ ਹਨ। ਉਹਨਾਂ ਦਾ ਮੰਨਣਾ ਹੈ ਕੇ ਸਹੀ ਸਮਝ ਤੋਂ ਬਿਨਾ ਦੂਜਿਆਂ ਦੇ ਦੁੱਖਾਂ ਨੂੰ ਹੱਲ ਕਰਨ ਵਿੱਚ ਹਮਦਰਦੀ ਬੇਅਸਰ ਜਾਂ ਨੁਕਸਾਨਦਈ ਹੋ ਸਕਦੀ ਹੈ। ਪਰ ਮਾਨਸਿਕ ਸਿਹਤ ਦੀ ਕਿਸ ਤਰ੍ਹਾਂ ਸੰਭਾਲ ਕੀਤੀ ਜਾਵੇ? ਪੂਰੀ ਗੱਲਬਾਤ ਪੌਡਕਾਸਟ ਲਿੰਕ ਰਾਹੀਂ ਸੁਣੀ ਜਾ ਸਕਦੀ ਹੈ

ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ

ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।

Latest podcast episodes

Follow SBS Punjabi

Download our apps

Watch on SBS

Punjabi News

Stream now