ਇਸ ਯੂਨਿਟ ਦਾ ਮਕਸਦ ਵੋਕੇਸ਼ਨਲ ਅਤੇ ਐਜੂਕੇਸ਼ਨ ਟਰੇਨਿੰਗ ਮੁਹੱਈਆ ਕਰਵਾਉਣ ਵਾਲੇ ਫਰਜ਼ੀ ਲੋਕਾਂ ਦਾ ਸਫਾਇਆ ਕਰਨਾ ਹੈ ਤਾਂ ਜੋ ਬੇਸਹਾਰਾ ਵਿਦਿਆਰਥੀਆਂ ਨੂੰ ਬਚਾਇਆ ਜਾਵੇ ਅਤੇ ਆਪਰੇਟਰਜ਼ ਵੱਲੋਂ ਸਿਸਟਮ ਨਾਲ ਕੀਤੀਆਂ ਜਾਂਦੀਆਂ ਧੋਖਾਧੜੀਆਂ ਨੂੰ ਰੋਕਿਆ ਜਾ ਸਕੇ।
ਮਿਨਿਸਟਰ ਬਰੈਂਡਨ ਓ’ਕੋਨਰ ਨੇ ਦੱਸਿਆ ਕਿ ਸਿਧਾਂਤਕ ਯੂਨਿਟ ਦੀ ਸਥਾਪਨਾ ਲਈ 37.8 ਮਿਲੀਅਨ ਡਾਲਰ ਖਰਚੇ ਜਾਣਗੇ।
ਇਹ ਯੂਨਿਟ ਗ੍ਰਹਿ ਮੰਤਰਾਲਾ, ਦਿ ਆਸਟ੍ਰੇਲੀਅਨ ਫੈਡਰਲ ਪੁਲਿਸ ਅਤੇ ਹੋਰ ਕਾਮਨਵੈਲਥ ਅਤੇ ਸੂਬਾਈ ਕਾਨੂੰਨੀ ਏਜੰਸੀਆਂ ਨਾਲ ਮਿਲ ਕੇ ਕੰਮ ਕਰੇਗਾ। ਇਸ ਬਾਰੇ ਹੋਰ ਜਾਣਕਾਰੀ ਲਈ ਆਡੀਓ ਬਟਨ ‘ਤੇ ਕਲਿੱਕ ਕਰੋ।
ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਾਮ ਪੌਪ ਦੇਸੀ ਤੇ ਸੁਣੋ।




