ਆਡੀਓ ਸੁਨਣ ਲਈ ਉੱਪਰ ਫੋਟੋ ‘ਤੇ ਦਿੱਤੇ ਆਡੀਓ ਆਈਕਨ ਉੱਤੇ ਕਲਿਕ ਕਰੋ...
ਪੰਜਾਬੀਆਂ ਦੇ ਹਰਮਨ ਪਿਆਰੇ ਲੋਕ ਨਾਚ

Indian men from Punjab Patiala University perform the Punjabi folk dance 'Bhangra' Source: AAP
ਆਉ ਅੱਜ ਗੱਲ ਕਰੀਏ ਪੰਜਾਬ ਦੇ ਲੋਕ ਨਾਚਾਂ ਦੀ ਜੋ ਸਾਡੇ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਹਨ। ਜਦੋਂ ਲੋਕ ਇਕੱਠੇ ਹੁੰਦੇ ਹਨ, ਹੱਸਦੇ, ਨੱਚਦੇ, ਟੱਪਦੇ ਹਨ ਤਾਂ ਸਾਨੂੰ ਸਾਂਝੀਵਾਲਤਾ ਦੀ ਝਲਕ ਦਿਸਦੀ ਹੈ। ਲੋਕ ਨਾਚ ਜਿੱਥੇ ਖੁੱਲੇ ਮੈਦਾਨਾਂ, ਵਿਹੜਿਆਂ ਵਿੱਚ ਨੱਚੇ ਜਾਂਦੇ ਹਨ ਉੱਥੇ ਹੀ ਪੰਜਾਬੀਆਂ ਦੇ ਖੁੱਲੇ ਦਿਲ ਦਾ ਵੀ ਬਾਖੂਬੀ ਇਜ਼ਹਾਰ ਕਰਦੇ ਹਨ। ਆਓ ਸੁਣੀਏ ਨਵਜੋਤ ਨੂਰ ਦੁਆਰਾ ਪੰਜਾਬ ਦੇ ਲੋਕ ਨਾਚਾਂ 'ਤੇ ਇਕ ਵਿਸ਼ੇਸ਼ ਪੇਸ਼ਕਾਰੀ।
Share