ਪਾਕਿਸਤਾਨ ਡਾਇਰੀ: ਮਸ਼ਹੂਰ ਟੀਵੀ ਐਂਕਰ ਅਤੇ ਸਿਆਸਤਦਾਨ ਆਮਿਰ ਲਿਆਕਤ ਦੀ ਅਚਾਨਕ ਮੌਤ

Pakistan Diary

A file photo of TV anchor Aamir Liaquat.


Published 15 June 2022 at 2:43pm
By MP Singh
Presented by Masood Mallhi
Source: SBS

ਮਸ਼ਹੂਰ ਟੀਵੀ ਐਂਕਰ ਆਮਿਰ ਲਿਆਕਤ ਜੀਓ ਟੀਵੀ ਸਮੇਤ ਕਈ ਹੋਰਨਾਂ ਚੈਨਲਾਂ ਉੱਤੇ ਰੋਜ਼ਿਆਂ ਦੌਰਾਨ ਪ੍ਰੋਗਰਾਮ ਪੇਸ਼ ਕਰਨ ਲਈ ਵੀ ਜਾਣੇ ਜਾਂਦੇ ਸਨ। ਪਾਕਿਸਤਾਨ ਦੀਆਂ ਹਫਤਾਵਾਰੀ ਖਬਰਾਂ ਦੀ ਤਫਸੀਲ ਜਾਨਣ ਲਈ ਸੁਣੋ ਇਹ ਖਾਸ ਰਿਪੋਰਟ।


Published 15 June 2022 at 2:43pm
By MP Singh
Presented by Masood Mallhi
Source: SBS


  • ਫੈਡਰਲ ਸਰਕਾਰ ਵਲੋਂ ਆਉਂਦੇ ਮਾਲੀ ਸਾਲ ਲਈ ਬਜਟ ਪੇਸ਼।
  • ਪੰਜਾਬ ਸਰਕਾਰ ਦਾ ਬਜਟ ਚੜਿਆ ਰੌਲੇ-ਰੱਪੇ ਦੀ ਭੇਂਟ।
  • ਪਾਕਿਸਤਾਨ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਹੋਵੇਗਾ ਹੋਰ ਵਾਧਾ।
ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸਾਡਾ ਪੰਜਾਬੀ ਪ੍ਰੋਗਾਮ ਸੁਣੋ ਤੇ ਸਾਨੂੰ  ਤੇ  ਉੱਤੇ ਵੀ ਫਾਲੋ ਕਰੋ

AdvertisementShare