ਪਾਕਿਸਤਾਨ ਡਾਇਰੀ: ਕ੍ਰਿਕੇਟ ਕਪਤਾਨ ਬਾਬਰ ਆਜ਼ਮ ‘ਤੇ ਸਾਥੀ ਖਿਡਾਰੀ ਦੀ ਪ੍ਰੇਮਿਕਾ ਨੂੰ ਅਸ਼ਲੀਲ ਮੈਸੇਜ ਭੇਜਣ ਦਾ ਇਲਜ਼ਾਮ

Pakistan cricket team captain Babar Azam. Source: AAP
ਕ੍ਰਿਕੇਟ ਖਿਡਾਰੀ ਬਾਬਰ ਆਜ਼ਮ ਉੱਤੇ ਦੋਸ਼ ਲੱਗੇ ਹਨ ਕਿ ਉਸ ਨੇ ਆਪਣੇ ਸਾਥੀ ਖਿਡਾਰੀ ਦੀ ਗਰਲਫ੍ਰੈਂਡ ਨੂੰ ਕੁੱਝ ਅਸ਼ਲੀਲ ਮੈਸੇਜ ਭੇਜੇ ਹਨ। ਦੋਸ਼ਾਂ ਮੁਤਾਬਕ ਉਸ ਵੱਲੋਂ ਇਸ ਔਰਤ ਨੂੰ ਗੱਲਬਾਤ ਦੌਰਾਨ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਉਹ ਉਸਨਾਲ ਗੱਲਬਾਤ ਜਾਰੀ ਰੱਖਦੀ ਹੈ ਤਾਂ ਉਸਦੇ ਪ੍ਰੇਮੀ ਕ੍ਰਿਕੇਟ ਖਿਡਾਰੀ ਨੂੰ ਟੀਮ ਵਿੱਚੋਂ ਕੱਢਿਆ ਨਹੀਂ ਜਾਵੇਗਾ। ਇਹ ਤੇ ਪਾਕਿਸਤਾਨ ਦੀਆਂ ਹੋਰ ਹਫਤਾਵਾਰੀ ਖਬਰਾਂ ਦੀ ਤਫਸੀਲ ਜਾਨਣ ਲਈ ਸੁਣੋ ਇਹ ਖਾਸ ਰਿਪੋਰਟ...
Share



