ਪਾਕਿਸਤਾਨ ਡਾਇਰੀ: ਨਜਮ ਸੇਠੀ ਬਣੇ ਪਾਕਿਸਤਾਨ ਕ੍ਰਿਕੇਟ ਬੋਰਡ ਨੇ ਨਵੇਂ ਚੇਅਰਮੈਨ

322119501_1145706992980950_2668163667474541004_n.jpg

Chairman of the PCB Management Committee Mr Najam Sethi meets with former players at National Bank Cricket Arena, Karachi. Credit: PCB, Facebook.

ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਪਾਕਿਸਤਾਨ ਦੇ ਕ੍ਰਿਕੇਟ ਬੋਰਡ ਦੇ ਚੇਅਰਮੈਨ ਰਮੀਜ਼ ਰਾਜਾ ਨੂੰ ਹਟਾ ਕੇ ਪੱਤਰਕਾਰ ਨਜਮ ਸੇਠੀ ਨੂੰ ਨਵੇਂ ਚੇਅਰਮੈਨ ਵਜੋਂ ਨਿਯੁਕਤ ਕਰ ਦਿੱਤਾ ਹੈ। ਰਮੀਜ਼ ਰਾਜਾ ਨੇ ਨਜਮ ਸੇਠੀ ਦੀ ਨਿਯੁਕਤੀ ਨੂੰ ਸਿਆਸਤ ਤੋਂ ਪ੍ਰੇਰਿਤ ਫੈਸਲਾ ਦੱਸਿਆ ਹੈ। ਇਹ ਤੇ ਪਾਕਿਸਤਾਨ ਦੀਆਂ ਹੋਰ ਹਫਤਾਵਾਰੀ ਖਬਰਾਂ ਦੀ ਤਫਸੀਲ ਜਾਨਣ ਲਈ ਸੁਣੋ ਇਹ ਖਾਸ ਰਿਪੋਰਟ...


ਪੱਤਰਕਾਰ ਨਜਮ ਸੇਠੀ ਨੇ ਪਾਕਿਸਤਾਨ ਕ੍ਰਿਕੇਟ ਬੋਰਡ ਦਾ ਚੇਅਰਮੈਨ ਬਣਨ ਉੱਤੇ ਪਾਕਿਸਤਾਨ ਸਰਕਾਰ ਦਾ ਧੰਨਵਾਦ ਕੀਤਾ।

ਉਹਨਾਂ ਟਵੀਟ ਰਾਹੀਂ ਕਿਹਾ ਕਿ ਇਹ ਫੈਸਲਾ ਪਾਕਿਸਤਾਨ ਕ੍ਰਿਕੇਟ ਨੂੰ ਨਵੇਂ ਸਿਖ਼ਰਾਂ ਉੱਤੇ ਲੈ ਜਾਵੇਗਾ।
ਦੂਜੇ ਪਾਸੇ ਚੇਅਰਮੈਨ ਦੇ ਅਹੁਦੇ ਤੋਂ ਹਟਾਏ ਜਾਣ ਮਗਰੋਂ ਰਮੀਜ਼ ਰਾਜਾ ਦਾ ਮੰਨਣਾ ਹੈ ਕਿ ਇਹ ਫੈਸਲਾ ਪਾਕਿਸਤਾਨ ਦੀ ਕ੍ਰਿਕੇਟ ਵਿੱਚ ਬੇਹਤਰੀ ਲਿਆਉਣ ਦੀ ਬਜਾਏ ਇਸ ਨੂੰ ਨੁਕਸਾਨ ਪਹੁੰਚਾਵੇਗਾ।
311488370_104271585813301_3248208386778395207_n.jpg
Ramiz Raja, Former chairman of the Pakistan Cricket Board (PCB). Credit: Supplied
ਆਪਣੇ ਯੂ-ਟਿਊਬ ਚੈਨਲ ਉੱਤੇ ਪਾਈ ਇੱਕ ਵੀਡੀਓ ਰਾਹੀਂ ਉਹਨਾਂ ਕਿਹਾ ਕਿ ਕ੍ਰਿਕੇਟ ਨਾਲ ਜੁੜੇ ਮਸਲਿਆਂ ਅਤੇ ਸੰਭਾਵੀ ਹੱਲ ਨੂੰ ਇੱਕ ਕ੍ਰਿਕੇਟਰ ਹੀ ਸਮਝ ਸਕਦਾ ਹੈ।

ਰਮੀਜ਼ ਰਾਜਾ ਮੁਤਾਬਕ ਨਜਮ ਸੇਠੀ ਨੂੰ ਸਰਕਾਰ ਨੇ ਪਾਕਿਸਤਾਨ ਦੀ ਕ੍ਰਿਕੇਟ ਕਮੇਟੀ ਵਿੱਚ ਸਿਆਸੀ ਮੋਹਰਾ ਬਣਾ ਕੇ ਭੇਜਿਆ ਹੈ।

Share
Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand