The Struggle of Flood Victims in Pakistan continues as the infections are rising due to cold weather. Source: AFP / -/AFP via Getty Imagesਪਾਕਿਸਤਾਨ ਵਿੱਚ ਹੜ੍ਹ ਨਾਲ ਉਜੜੇ ਲੋਕਾਂ ਨੂੰ ਮੁੜ ਤੋਂ ਵਸਾਉਣ ਦਾ ਕੰਮ ਚੱਲ ਰਿਹਾ ਹੈ ਪਰ ਹੜ੍ਹ ਪੀੜਤਾਂ ਦੀਆਂ ਮੁਸ਼ਕਿਲਾਂ ਠੰਡ ਦੇ ਮੌਸਮ ਨਾਲ ਹੋਰ ਵੱਧ ਗਈਆਂ ਹਨ। ਠੰਡ ਦੀ ਸ਼ੁਰੂਆਤ ਨਾਲ ਬਿਮਾਰੀਆਂ ਵਿੱਚ ਵਾਧਾ ਹੋ ਰਿਹਾ ਹੈ। ਫੈਡਰਲ ਮੰਤਰੀ ਐਹਸਨ ਇਕਬਾਲ ਨੇ ਗੁਜ਼ਾਰਿਸ਼ ਕੀਤੀ ਹੈ ਕਿ ਇੰਨ੍ਹਾਂ ਲੋੜਵੰਦ ਲੋਕਾਂ ਲਈ ਹਰ ਕਿਸੇ ਨੂੰ ਮਦਦ ਕਰਨੀ ਚਾਹੀਦੀ ਹੈ। ਇਹ ਤੇ ਪਾਕਿਸਤਾਨ ਦੀਆਂ ਹੋਰ ਹਫਤਾਵਾਰੀ ਖਬਰਾਂ ਦੀ ਤਫਸੀਲ ਜਾਨਣ ਲਈ ਸੁਣੋ ਇਹ ਖਾਸ ਰਿਪੋਰਟ....
Published
Presented by Masood Malhi
Source: SBS
Skip to podcast episode contentShare this with family and friends
ਪਾਕਿਸਤਾਨ ਵਿੱਚ ਹੜ੍ਹ ਨਾਲ ਉਜੜੇ ਲੋਕਾਂ ਨੂੰ ਮੁੜ ਤੋਂ ਵਸਾਉਣ ਦਾ ਕੰਮ ਚੱਲ ਰਿਹਾ ਹੈ ਪਰ ਹੜ੍ਹ ਪੀੜਤਾਂ ਦੀਆਂ ਮੁਸ਼ਕਿਲਾਂ ਠੰਡ ਦੇ ਮੌਸਮ ਨਾਲ ਹੋਰ ਵੱਧ ਗਈਆਂ ਹਨ। ਠੰਡ ਦੀ ਸ਼ੁਰੂਆਤ ਨਾਲ ਬਿਮਾਰੀਆਂ ਵਿੱਚ ਵਾਧਾ ਹੋ ਰਿਹਾ ਹੈ। ਫੈਡਰਲ ਮੰਤਰੀ ਐਹਸਨ ਇਕਬਾਲ ਨੇ ਗੁਜ਼ਾਰਿਸ਼ ਕੀਤੀ ਹੈ ਕਿ ਇੰਨ੍ਹਾਂ ਲੋੜਵੰਦ ਲੋਕਾਂ ਲਈ ਹਰ ਕਿਸੇ ਨੂੰ ਮਦਦ ਕਰਨੀ ਚਾਹੀਦੀ ਹੈ। ਇਹ ਤੇ ਪਾਕਿਸਤਾਨ ਦੀਆਂ ਹੋਰ ਹਫਤਾਵਾਰੀ ਖਬਰਾਂ ਦੀ ਤਫਸੀਲ ਜਾਨਣ ਲਈ ਸੁਣੋ ਇਹ ਖਾਸ ਰਿਪੋਰਟ....