- ਪਾਕਿਸਤਾਨ ਦੇ ਸੈਨਾ ਮੁਖੀ ਦੀ ਨਿਯੁਕਤੀ ਨੂੰ ਲੈ ਕੇ ਵਿਵਾਦ
- 5-11 ਸਾਲ ਦੇ ਬੱਚਿਆਂ ਵਿੱਚ 'ਕਰੋਨਾ ਵਾਇਰਸ ਵੈਕਸੀਨ' ਦੇ ਟੀਕਾਕਰਨ ਦੀ ਸ਼ੁਰੂਆਤ
- ਹੜ੍ਹਾਂ ਦੀ ਤਬਾਹੀ ਤੋਂ ਬਾਅਦ ਪਾਕਿਸਤਾਨ ਪੁਨਰ ਨਿਰਮਾਣ ਲਈ ਤਿਆਰ
- ਆਟੇ ਅਤੇ ਕਣਕ ਦਾ ਅਕਾਲ, ਕੀਮਤਾਂ 'ਚ ਹੋਇਆ ਵਾਧਾ
ਪਾਕਿਸਤਾਨ ਡਾਇਰੀ: ਨਵੰਬਰ ਵਿੱਚ ਹੋਵੇਗੀ ਪਾਕਿਸਤਾਨ ਦੇ ਨਵੇਂ ਫੌਜ ਮੁਖੀ ਦੀ ਚੋਣ

Pakistan army on camelback during a military parade. Source: AP / Anjum Naveed/AP
ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨਵੰਬਰ ਵਿੱਚ ਪਾਕਿਸਤਾਨ ਫੌਜ ਦੇ ਅਗਲੇ ਮੁਖੀ ਦੀ ਨਿਯੁਕਤੀ ਕਰਨਗੇ। ਉੱਧਰ ਵਿਰੋਧੀ ਧਿਰ ਦੇ ਇਮਰਾਨ ਖਾਨ ਦਾ ਕਹਿਣਾ ਹੈ ਕਿ ਸਰਕਾਰ ਆਪਣੀ ਪਸੰਦ ਦੇ ਸੈਨਾ ਮੁਖੀ ਨੂੰ ਸੱਤਾ 'ਚ ਲਿਆਉਣਾ ਚਾਹੁੰਦੀ ਹੈ। ਪਾਕਿਸਤਾਨ ਫ਼ੌਜ ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਇਸ ਟਿੱਪਣੀ ਦੀ ਨਿੰਦਾ ਕੀਤੀ ਹੈ। ਇਹ ਤੇ ਹੋਰ ਹਫਤਾਵਾਰੀ ਖਬਰਾਂ ਦੀ ਤਫਸੀਲ ਜਾਨਣ ਲਈ ਸੁਣੋ ਇਹ ਖਾਸ ਰਿਪੋਰਟ।
Share



