Watch FIFA World Cup 2026™

LIVE, FREE and EXCLUSIVE starting June 12 2026

ਕਰੋਨਾਵਾਇਰਸ ਦੇ ਚਲਦਿਆਂ ਫਲੂ ਵੈਕਸੀਨ ਕੀ ਲਾਹੇਵੰਦ ਹੋ ਸਕਦੀ ਹੈ?

Flu Vaccine

ਸਰਦੀਆਂ ਦਾ ਮੌਸਮ ਸ਼ੁਰੂ ਹੋ ਚੁੱਕਿਆ ਹੈ। ਸਿਹਤ ਮਾਹਰਾਂ ਨੂੰ ਚਿੰਤਾ ਹੋ ਰਹੀ ਹੈ ਕਿ ਕੋਵਿਡ-19 ਦੇ ਚਲਦੇ ਹੋਏ ਫਲੂ ਨਾਲ ਬਿਮਾਰ ਪੈਣ ਵਾਲੇ ਵਿਅਕਤੀਆਂ ਕਾਰਨ ਪਬਲਿਕ ਹੈਲਥ ਸਿਸਟਮ ਉੱਤੇ ਬੋਝ ਪੈ ਸਕਦਾ ਹੈ। ਪਰ ਘੱਟੋ-ਘੱਟ ਅਸੀਂ ਫਲੂ ਦੀ ਵੈਕਸੀਨ ਲੈਂਦੇ ਹੋਏ, ਆਪਣੇ ਅਤੇ ਭਾਈਚਾਰੇ ਦਾ ਇਸ ਤੋਂ ਤਾਂ ਬਚਾਅ ਕਰ ਹੀ ਸਕਦੇ ਹਾਂ। ਪੇਸ਼ ਹੈ ਇਸ ਬਾਰੇ ਇਹ ਵਿਸ਼ੇਸ਼ ਆਡੀਓ ਰਿਪੋਰਟ....


Published

Updated

By Amy Chien-Yu Wang

Presented by MP Singh

Source: SBS




Share this with family and friends


ਸਰਦੀਆਂ ਦਾ ਮੌਸਮ ਸ਼ੁਰੂ ਹੋ ਚੁੱਕਿਆ ਹੈ। ਸਿਹਤ ਮਾਹਰਾਂ ਨੂੰ ਚਿੰਤਾ ਹੋ ਰਹੀ ਹੈ ਕਿ ਕੋਵਿਡ-19 ਦੇ ਚਲਦੇ ਹੋਏ ਫਲੂ ਨਾਲ ਬਿਮਾਰ ਪੈਣ ਵਾਲੇ ਵਿਅਕਤੀਆਂ ਕਾਰਨ ਪਬਲਿਕ ਹੈਲਥ ਸਿਸਟਮ ਉੱਤੇ ਬੋਝ ਪੈ ਸਕਦਾ ਹੈ। ਪਰ ਘੱਟੋ-ਘੱਟ ਅਸੀਂ ਫਲੂ ਦੀ ਵੈਕਸੀਨ ਲੈਂਦੇ ਹੋਏ, ਆਪਣੇ ਅਤੇ ਭਾਈਚਾਰੇ ਦਾ ਇਸ ਤੋਂ ਤਾਂ ਬਚਾਅ ਕਰ ਹੀ ਸਕਦੇ ਹਾਂ। ਪੇਸ਼ ਹੈ ਇਸ ਬਾਰੇ ਇਹ ਵਿਸ਼ੇਸ਼ ਆਡੀਓ ਰਿਪੋਰਟ....


ਮਾਹਿਰਾਂ ਨੇ ਪਿਛਲੇ ਅੰਕੜਿਆਂ ਦੇ ਅਧਾਰ 'ਤੇ ਦੱਸਿਆ ਹੈ ਕਿ ਆਸਟ੍ਰੇਲ਼ੀਆ ਵਿੱਚ ਫਲੂ ਕਾਰਨ ਤਕਰੀਬਨ 1500 ਤੋਂ 3000 ਲੋਕਾਂ ਦੀ ਜਾਨ ਹਰ ਸਾਲ ਚਲੀ ਜਾਂਦੀ ਹੈ।

ਪਰ ਕੀ ਫਲੂ ਵੈਕਸੀਨ ਇਹ ਜਾਨਾਂ ਬਚਾਉਣ ਵਿੱਚ ਸਹਾਈ ਸਿੱਧ ਹੋ ਸਕਦੀ ਹੈ?

ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।

ਹਰ ਸੋਮਵਾਰ ਤੋਂ ਸ਼ੁਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਅਨੰਦ ਮਾਣੋ। ਸਾਨੂੰ ਫੇਸਬੁੱਕ ਉੱਤੇ ਵੀ ਦੇਖੋ।

ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ 'ਤੇ ਰਹਿਣਾ ਚਾਹੀਦਾ ਹੈ ਅਤੇ ਹੁਣ ਇਕੱਠ ਸਿਰਫ ਦੋ ਲੋਕਾਂ ਤੱਕ ਸੀਮਤ ਹੈ ਪਰ ਇਹ ਨਿਯਮ ਆਪਣੇ ਘਰ ਪਰਿਵਾਰ ਵਿੱਚ ਵਿਚਰਦਿਆਂ ਲਾਗੂ ਨਹੀਂ ਹੁੰਦੀ।

ਜੇ ਤੁਸੀਂ ਵਿਦੇਸ਼ ਤੋਂ ਵਾਪਸ ਆਉਣ ਦੇ 14 ਦਿਨਾਂ ਦੇ ਅੰਦਰ-ਅੰਦਰ ਕੋਵਿਡ-19 ਦੇ ਲੱਛਣ ਵਧਦੇ ਹੋਏ ਵੇਖਦੇ ਹੋ ਤਾਂ ਤੁਹਾਨੂੰ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ।

ਜੇ ਤੁਹਾਨੂੰ ਕੋਈ ਵੀ ਲੱਛਣ ਨਹੀਂ ਹਨ ਪਰੰਤੂ ਤੁਸੀਂ ਕੋਵਿਡ-19 ਦੇ ਕਿਸੇ ਪੀੜ੍ਹਤ ਨਾਲ ਸੰਪਰਕ ਵਿੱਚ ਰਹੇ ਹੋ ਤਾਂ ਵੀ ਤੁਹਾਨੂੰ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ।

ਜੇ ਤੁਹਾਨੂੰ ਵਿਸ਼ਵਾਸ ਹੈ ਕਿ ਤੁਹਾਨੂੰ ਟੈਸਟ ਕਰਵਾਉਣ ਦੀ ਲੋੜ ਹੋ ਸਕਦੀ ਹੈ, ਆਪਣੇ ਡਾਕਟਰ ਨੂੰ ਸਹੂਲਤ ਲਈ ਸਿਰਫ ਕਾਲ ਕਰੋ, ਪਰ ਉਸ ਕੋਲ਼ ਨਾ ਜਾਓ, ਜਾਂ ਰਾਸ਼ਟਰੀ ਕਰੋਨਾਵਾਇਰਸ ਸਿਹਤ ਜਾਣਕਾਰੀ ਹਾਟਲਾਈਨ ਨਾਲ 1800 020 080 'ਤੇ ਸੰਪਰਕ ਕਰੋ।

ਜੇ ਤੁਸੀਂ ਸਾਹ ਲੈਣ ਵਿੱਚ ਔਖਿਆਈ ਮਹਿਸੂਸ ਕਰਦੇ ਹੋ ਜਾਂ ਤੁਹਾਨੂੰ ਮੈਡੀਕਲ ਐਮਰਜੈਂਸੀ ਦੇ ਚਲਦਿਆਂ ਲੋੜ ਹੈ ਤਾਂ 000 ਨੂੰ ਕਾਲ ਕਰੋ।

ਐਸ ਬੀ ਐਸ, ਆਸਟ੍ਰੇਲੀਆ ਦੇ ਵੱਖੋ-ਵੱਖਰੇ ਭਾਈਚਾਰਿਆਂ ਨੂੰ ਕਰੋਨਾਵਾਇਰਸ/ਕੋਵਿਡ-19 ਬਾਰੇ ਸਮੁੱਚੀ ਅਤੇ ਤਾਜ਼ਾ-ਤਰੀਨ ਜਾਣਕਾਰੀ ਦੇਣ ਲਈ ਵਚਨਬੱਧ ਹੈ। ਜ਼ਿਆਦਾ ਜਾਣਕਾਰੀ ਲਈ sbs.com.au/coronavirus 'ਤੇ ਜਾਓ।

Listen to SBS Punjabi Monday to Friday at 9 pm. Follow us on Facebook and Twitter


Latest podcast episodes

Follow SBS Punjabi

Download our apps

Watch on SBS

Punjabi News

Stream now