ਆਡੀਓ ਸੁਨਣ ਲਈ ਉੱਪਰ ਫੋਟੋ ‘ਤੇ ਦਿੱਤੇ ਆਡੀਓ ਆਈਕਨ ਉੱਤੇ ਕਲਿਕ ਕਰੋ...
ਪੰਜਾਬੀ ਲੋਕ ਨਾਚ ਗਿੱਧਾ: 'ਨੱਚਣ ਵਾਲ਼ੇ ਦੀ ਅੱਡੀ ਨਾ ਰਹਿੰਦੀ, ਗਾਉਣ ਵਾਲ਼ੇ ਦਾ ਮੂੰਹ'

Source: AAP
ਗਿੱਧੇ ਵਿੱਚ ਹੱਥਾਂ ਦੀ ਤਾੜੀ ਤੇ ਅੱਡੀ ਦੀ ਥਾਪ ਉੱਤੇ ਬੋਲੀਆਂ ਇਸ ਤਰਾਂ ਦਾ ਰੰਗ ਬੰਨ ਦੇਂਦੀਆਂ ਹਨ ਕਿ ਹਰ ਕਿਸੇ ਦੀ ਰੂਹ ਖੁਸ਼ ਹੋ ਜਾਂਦੀ ਹੈ। ਬੋਲੀ ਚਾਹੇ ਮਾਹੀ ਨਾਲ ਜੁੜੀ ਹੋਵੇ ਜਾਂ ਸੱਸ-ਸੋਹਰੇ ਨਾਲ, ਮਾਂ ਨਾਲ ਜੁੜੀ ਹੋਵੇ ਜਾਂ ਭੈਣ-ਭਰਜਾਈ ਨਾਲ, ਦਿਲਾਂ ਦੇ ਜਜ਼ਬਾਤਾ ਨੂੰ ਬੋਲੀਆਂ ਰਾਹੀਂ ਗਾ 'ਤੇ ਗਿੱਧੇ ਦੇ ਰੂਪ ਵਿੱਚ ਨੱਚ ਕੇ ਪੇਸ਼ ਕਰਨ ਦੀ ਇਹ ਕਲਾ ਇੱਕ ਮਿੱਠੀ ਕਲਪਨਾ ਹੋ ਨਿਬੜਦੀ ਹੈ। ਆਓ ਸੁਣੀਏ ਨਵਜੋਤ ਨੂਰ ਦੁਆਰਾ ਗਿੱਧੇ 'ਤੇ ਇਕ ਵਿਸ਼ੇਸ਼ ਪੇਸ਼ਕਾਰੀ।
Share