ਸਿਡਨੀ ਰਹਿੰਦੀ ਭਾਰਤੀ-ਮੂਲ ਦੀ ਰਮੋਨਾ ਗੁਪਤਾ ਓਦੋਂ 18 ਸਾਲ ਦੀ ਸੀ ਜਦੋਂ ਤੋਂ ਉਹ ਘਰ ਖਰੀਦਣ ਲਈ ਬੱਚਤ ਕਰ ਰਹੀ ਹੈ। ਉਸਨੇ 30 ਸਾਲਾਂ ਦੀ ਉਮਰ 'ਚ ਦੋ ਬੈੱਡਰੂਮ ਵਾਲਾ ਅਪਾਰਟਮੈਂਟ ਖਰੀਦਿਆ ਹੈ। ਹੁਣ ਉਹ ਰਿਜ਼ਰਵ ਬੈਂਕ ਵਲੋਂ ਵਿਆਜ਼ ਦਰਾਂ ਵਧਾਉਣ ਦੇ ਫੈਸਲੇ ਪਿੱਛੋਂ ਥੋੜ੍ਹੀ ਘਬਰਾਹਟ ਵਿੱਚ ਹੈ।
ਪਰ ਕੁਝ ਮਾਹਿਰਾਂ ਮੁਤਾਬਕ ਕੁਝ ਲੋਕ ਵਿਆਜ਼ ਦਰਾਂ ਦੇ ਵਧਣ ਤੋਂ ਲਾਭ ਵੀ ਉਠਾਉਣਗੇ।
ਪੂਰੀ ਗੱਲਬਾਤ ਸੁਨਣ ਲਈ ਆਡੀਓ ਲਿੰਕ ਉੱਤੇ ਕਲਿਕ ਕਰੋ...