- ਰਿਜ਼ਰਵ ਬੈਂਕ ਵੱਲੋਂ ਲਗਾਤਾਰ ਤੀਜੇ ਮਹੀਨੇ ਵਿਆਜ ਦਰਾਂ 4.1% ਉੱਤੇ ਸਥਿਰ ਰੱਖਣ ਦਾ ਫ਼ੈਸਲਾ।
- ਤਾਜ਼ਾ ਸਰਵੇਖਣਾਂ ਵਿੱਚ 'ਨਾਂ-ਪੱਖੀ' ਰਵਈਏ ਦੇ ਬਾਵਜੂਦ ਸਰਕਾਰ ਰੈਫਰੈਂਡਮ ਲਈ ਬਜ਼ਿੱਦ।
- ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਵੀਂ ਦਿੱਲੀ ’ਚ ਇਸ ਹਫ਼ਤੇ ਹੋਣ ਵਾਲੇ ਜੀ-20 ਸਿਖਰ ਸੰਮੇਲਨ ’ਚ ਹਿੱਸਾ ਨਹੀਂ ਲੈਣਗੇ।
- ਭਾਰਤ ਨੇ ਏਸ਼ੀਆ ਕੱਪ ਕ੍ਰਿਕਟ ਟੂਰਨਾਮੈਂਟ ਵਿੱਚ ਨੇਪਾਲ ਨੂੰ ਹਰਾਕੇ ਟੂਰਨਾਮੈਂਟ ਦੇ ਸੁਪਰ ਚਾਰ ਵਿੱਚ ਜਗ੍ਹਾ ਬਣਾਈ।
ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 5 ਸਤੰਬਰ, 2023

Interest rates have been left unchanged for the third month in a row. Source: AAP, AP / AAP Image/AP Photo/Mark Baker
ਅੱਜ ਦੀਆਂ ਮੁੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਬਰਾਂ ਜਾਨਣ ਲਈ ਸੁਣੋ ਐਸ ਬੀ ਐਸ ਪੰਜਾਬੀ ਦੀ ਇਹ ਆਡੀਓ ਪੇਸ਼ਕਾਰੀ।
Share



