ਜਸਿੰਟਾ ਐਲਨ ਵਿਕਟੋਰੀਆ ਦੀ 49ਵੀਂ ਪ੍ਰੀਮੀਅਰ ਚੁਣੀ ਗਈ ਹੈ। ਬੈਨਡੀਗੋ ਈਸਟ ਤੋਂ ਐਮਪੀ, ਐਲਨ, ਵਿਕਟੋਰੀਆ ਦੀ ਦੂਜੀ ਮਹਿਲਾ ਪ੍ਰੀਮੀਅਰ ਹੋਵੇਗੀ ਅਤੇ ਲਗਭਗ 100 ਸਾਲਾਂ ਵਿੱਚ ਖੇਤਰੀ ਵਿਕਟੋਰੀਆ ਤੋਂ ਉਹ ਪਹਿਲੀ ਲੇਬਰ ਪ੍ਰੀਮੀਅਰ ਹੋਵੇਗੀ। ਜ਼ਿਕਰਯੋਗ ਹੈ ਕਿ ਸ਼੍ਰੀਮਤੀ ਐਲਨ 1999 ਵਿੱਚ ਸੰਸਦ ਵਿੱਚ ਦਾਖਲ ਹੋਈ ਸੀ ਅਤੇ 29 ਸਾਲ ਦੀ ਉਮਰ ਵਿੱਚ ਰਾਜ ਦੇ ਇਤਿਹਾਸ ਵਿੱਚ ਸਭ ਤੋਂ ਘੱਟ ਉਮਰ ਦੀ ਮੰਤਰੀ ਬਣੀ ਸੀ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸਾਡਾ ਪੰਜਾਬੀ ਪ੍ਰੋਗਾਮ ਸੁਣੋ ਤੇ ਸਾਨੂੰ ਫੇਸਬੁੱਕ ‘ਤੇ ਟਵਿੱਟਰ ਉੱਤੇ ਵੀ ਫਾਲੋ ਕਰੋ।






