ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 11 ਅਕਤੂਬਰ, 2023

ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਮੈਰਾਥਨ ਦੌੜਾਕ ਅਤੇ ਸਾਬਕਾ ਲਿਬਰਲ ਐਮਪੀ ਪੈਟ ਫਾਰਮਰ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ ਕਿਉਂਕਿ ਉਸਨੇ ਉਲੂਰੂ ਵਿਖੇ ਆਪਣੀ 'ਰਨ ਫਾਰ ਦਿ ਵਾਇਸ' ਨੂੰ ਪੂਰਾ ਕੀਤਾ। Credit: SBS
ਅੱਜ ਦੀਆਂ ਮੁੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਬਰਾਂ ਜਾਨਣ ਲਈ ਸੁਣੋ ਐਸ ਬੀ ਐਸ ਪੰਜਾਬੀ ਦੀ ਇਹ ਆਡੀਓ ਪੇਸ਼ਕਾਰੀ
Share