ਐਗਜ਼ੇਕਟਿਵ ਪਰੋਡਿਊਸਰ, ਔਨ ਏਅਰ ਪਰੇਸੈਂਟਰਾਂ ਅਤੇ ਪਰੋਡਕਸ਼ਨ ਟੀਮ ਦੇ ਨਾਲ ਮਿਲ ਕੇ ਕੰਮ ਕਰਨ ਵਾਲੇ ਇਸ ਡਿਜੀਟਲ ਕੋਨਟੈੰਟ ਪਰੋਡਿਊਸਰ ਨੂੰ ਪੰਜਾਬੀ ਆਨ-ਲਾਈਨ ਭਾਈਚਾਰੇ ਦਾ ਨਿਰਮਾਣ ਕਰਨ ਦੇ ਨਾਲ ਨਾਲ ਡਿਜੀਟਲ ਸਪੇਸ ਵਿਚ ਦਰਸ਼ਕਾਂ ਨੂੰ ਵਧਾਉਣਾ ਹੋਵੇਗਾ।
ਇਕ ਟੀਮ ਦੇ ਹਿਸੇ ਦੇ ਰੂਪ ਵਿਚ ਤੁਹਾਨੂੰ ਕੋਨਟੈਂਟ, ਗਰਾਫਿਕਸ, ਚੋਣਾਂ, ਸਮਾਜਿਕ ਵੀਡੀਓਸ ਅਤੇ ਗੈਲਰੀਆਂ ਬਨਾਉਣ ਦੇ ਨਾਲ ਨਾਲ ਭਿੰਨ ਭਿੰਨ ਸੋਸ਼ਲ ਮੀਡੀਆ ਪਲੇਟਫਾਰਮਾਂ ਦਾ ਪ੍ਰਬੰਧਨ ਤੇ ਸੰਚਾਲਨ ਇਸ ਤਰਾਂ ਕਰਨਾ ਹੋਵੇਗਾ ਕਿ ਢੁਕਵਾਂ ਕਾਂਨਟੈਂਟ ਉਹਨਾਂ ਉਤੇ ਉਚਿਤ ਲਗ ਸਕੇ। ਫੋਟੋਸ਼ਾਪ ਅਤੇ ਆਡੀਓ ਵੀਡੀਓ ਐਡਿਟਿੰਗ ਸਾਫਟਵੇਅਰ ਵਰਤਣ ਦੀ ਯੋਗਤਾ ਦਾ ਪ੍ਰਦਰਸ਼ਨ ਕਰਨ ਦੇ ਯੋਗ ਹੋਣਾ ਵੀ ਜਰੂਰੀ ਹੈ।
ਪੱਤਰਕਾਰੀ ਅਤੇ ਪਰਦਰਸ਼ਣ ਦੀ ਪਿਛੋਕੜ ਨੂੰ ਤਰਜੀਹ ਦਿਤੀ ਜਾਵੇਗੀ।
ਜਿਆਦਾ ਜਾਣਕਾਰੀ ਲਈ ਡਿਊਟੀ ਸਟੇਟਮੈਂਟ ਨੂੰ ਦੇਖੋ ਜਾਂ ਪੰਜਾਬੀ ਪਰੋਗਰਾਮ ਦੀ ਐਗਜ਼ੇਕਟਿਵ ਪਰੋਡਿਊਸਰ ਮਨਪ੍ਰੀਤ ਕੋਰ ਸਿੰਘ ਨੂੰ manpreet.singh@sbs.com.au ਉਤੇ ਸੰਪਰਕ ਕਰੋ ।
Please note: The duty statement and selection criteria can be found on SBS’s Careers page found here.