ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਸੰਗਤ ਤੋਂ ਮਿਲੀਆਂ ਸ਼ਿਕਾਇਤਾਂ ਅਨੁਸਾਰ ਇੰਨ੍ਹਾ ਥਾਵਾਂ ਤੇ ਕੁਝ ਲੋਕ ਪ੍ਰਕਾਸ਼ ਕਰਨ ਵੇਲੇ ਮਰਿਆਦਾ ਦੀ ਉਲੰਘਣਾ ਕਰਦੇ ਹਨ। ਜ਼ਿਕਰਯੋਗ ਹੈ ਕਿ ਬੈਂਕੁਏਟਿ ਸੂਟ, ਕਲੱਬ, ਮੈਰਿਜ ਪੈਲੇਸਾਂ ਵਿੱਚ ਆਮ ਤੌਰ 'ਤੇ ਡਾਂਸਰਾਂ, ਪੱਬ ਜਾਂ ਬਾਰਾਂ ਵਾਲੇ ਆਰਕੈਸਟਰਾ ਵਾਲੀ ਥਾਂ ਤੇ 'ਸਰੂਪ' ਲੈ ਕੇ ਜਾਣ 'ਤੇ ਪਹਿਲਾਂ ਹੀ ਪਾਬੰਦੀ ਲਗਾ ਦਿੱਤੀ ਗਈ ਸੀ।
ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਦੀਆਂ ਬਰਾਂ ਬਾਰੇ ਹੋਰ ਜਾਣਕਾਰੀ ਲਈ ਉੱਪਰ ਦਿੱਤੇ ਆਡੀਓ ਬਟਨ ‘ਤੇ ਕਲਿੱਕ ਕਰੋ।





