ਨਿਊਜ਼ੀਲੈਂਡ ‘ਚ ਬੱਚਿਆਂ ਦੇ ਸਰਨੇਮ ਰਜਿਸਟ੍ਰੇਸ਼ਨ ਵਿੱਚ 'ਸਿੰਘ' 'ਸਮਿੱਥ' ਨੂੰ ਪਛਾੜ ਕੇ ਬਣਿਆ ਮੋਹਰੀ, ‘ਕੌਰ’ ਦਾ ਤੀਜਾ ਨੰਬਰ

Photo for representation purpose only. Source: iStockphoto
ਆਸਟ੍ਰੇਲੀਆ ਦੇ ਗੁਆਂਢੀ ਮੁਲਕ ਨਿਊਜ਼ੀਲੈਂਡ ਦੀ ਸਰਕਾਰ ਵੱਲੋਂ ਸਰਨੇਮ ਨੂੰ ਆਧਾਰ ਬਣਾ ਕੇ ਜਾਰੀ ਕੀਤੀ ਇੱਕ ਤਾਜ਼ਾ ਜਾਣਕਾਰੀ ਤਹਿਤ ਨਵਜੰਮੇ ਬੱਚਿਆਂ ਦੇ ਨਾਮਕਰਨ ਵੇਲ਼ੇ ਦਰਜ ਕਰਵਾਏ ਗਏ ਨਾਮ ਵਿੱਚ ‘ਸਿੰਘ’ ਸਾਲ 2019 ਵਿੱਚ ਪਹਿਲੇ ਸਥਾਨ ‘ਤੇ ਰਿਹਾ ਹੈ। ਸਭ ਤੋਂ ਜ਼ਿਆਦਾ ਰਜਿਸਟਰਡ ਹੋਣ ਵਾਲੇ ਸ਼ਬਦ ਦੇ ਮਾਮਲੇ ‘ਚ ਦੂਜਾ ਸਭ ਤੋਂ ਜ਼ਿਆਦਾ ਪ੍ਰਚੱਲਿਤ ਨਾਮ ‘ਸਮਿਥ’ ਹੈ ਅਤੇ ਇਸ ਲੜੀ ਵਿੱਚ ‘ਕੌਰ’ ਦਾ ਤੀਜਾ ਸਥਾਨ ਹੈ। ਪੇਸ਼ ਹੈ ਇਸ ਸਬੰਧੀ ਆਕਲੈਂਡ ਤੋਂ ਰੇਡੀਓ ਪੇਸ਼ਕਾਰ ਪਰਮਿੰਦਰ ਸਿੰਘ 'ਪਾਪਟੋਏਟੋਏ' ਨਾਲ ਇਹ ਵਿਸ਼ੇਸ਼ ਗੱਲਬਾਤ।
Share