SKIP TO MAIN CONTENT

ਖ਼ਬਰਾਂ ਫਟਾਫੱਟ: HILDA ਰਿਪੋਰਟ ਦੇ ਹੈਰਾਨੀਜਨਕ ਅੰਕੜੇ, AFL ਪਰੇਡ ਨਾਲ ਮੈਲਬਰਨ 'ਚ ਲੱਗੀਆਂ ਰੌਣਕਾਂ ਤੇ ਹੋਰ ਖ਼ਬਰਾਂ

Top_News_of_the_Week_25_September_2026.jpg
In this podcast listen to the top news of the week. Credit: AAP Image/Joel Carrett, Getty/ai_yoshi, Insta/capt_amarindersingh

ਆਸਟ੍ਰੇਲੀਆ ਵਿੱਚ ਜ਼ਿੰਦਗੀ ਬਾਰੇ ਸਭ ਤੋਂ ਵੱਡੇ ਸਰਵੇਖਣ HILDA ਰਿਪੋਰਟ ਮੁਤਾਬਕ, 18 ਤੋਂ 30 ਸਾਲ ਦੀ ਉਮਰ ਦੇ ਅੱਧੇ ਆਸਟ੍ਰੇਲੀਆਈ ਨੌਜਵਾਨ ਆਪਣੇ ਮਾਪਿਆਂ ਜਾਂ ਸਰਪ੍ਰਸਤਾਂ ਨਾਲ ਰਹਿ ਰਹੇ ਹਨ। ਇਹ ਅੰਕੜਾ 2001 ਦੇ ਮੁਕਾਬਲੇ 10 ਫ਼ੀਸਦੀ ਵੱਧ ਹੈ। ਖੇਡਾਂ ਵੱਲ ਆਈਏ ਤਾਂ, AFL ਦੀ ਰਵਾਇਤੀ ਗ੍ਰੈਂਡ ਫਾਈਨਲ ਪਰੇਡ ਸ਼ੁੱਕਰਵਾਰ ਮੈਲਬਰਨ ਦੀਆਂ ਸੜਕਾਂ 'ਤੇ ਛਾਈ ਰਹੀ। ਬ੍ਰਿਸਬੇਨ ਲਾਇਨਜ਼ ਦੀ ਨਜ਼ਰ ਲਗਾਤਾਰ ਤੀਜੀ ਵਾਰ ਖਿਤਾਬ ਜਿੱਤਣ ’ਤੇ ਹੈ। ਇਸ ਵਾਰ ਸ਼ਨੀਵਾਰ ਦੇ ਫਾਈਨਲ 'ਚ ਉਸ ਦਾ ਮੁਕਾਬਲਾ ਫ੍ਰੀਮੈਂਟਲ ਨਾਲ ਹੋਵੇਗਾ।

Published

By Puneet Dhingra

Presented by Puneet Dhingra

Source: SBS

Skip to podcast episode content

ਆਸਟ੍ਰੇਲੀਆ ਵਿੱਚ ਜ਼ਿੰਦਗੀ ਬਾਰੇ ਸਭ ਤੋਂ ਵੱਡੇ ਸਰਵੇਖਣ HILDA ਰਿਪੋਰਟ ਮੁਤਾਬਕ, 18 ਤੋਂ 30 ਸਾਲ ਦੀ ਉਮਰ ਦੇ ਅੱਧੇ ਆਸਟ੍ਰੇਲੀਆਈ ਨੌਜਵਾਨ ਆਪਣੇ ਮਾਪਿਆਂ ਜਾਂ ਸਰਪ੍ਰਸਤਾਂ ਨਾਲ ਰਹਿ ਰਹੇ ਹਨ। ਇਹ ਅੰਕੜਾ 2001 ਦੇ ਮੁਕਾਬਲੇ 10 ਫ਼ੀਸਦੀ ਵੱਧ ਹੈ। ਖੇਡਾਂ ਵੱਲ ਆਈਏ ਤਾਂ, AFL ਦੀ ਰਵਾਇਤੀ ਗ੍ਰੈਂਡ ਫਾਈਨਲ ਪਰੇਡ ਸ਼ੁੱਕਰਵਾਰ ਮੈਲਬਰਨ ਦੀਆਂ ਸੜਕਾਂ 'ਤੇ ਛਾਈ ਰਹੀ। ਬ੍ਰਿਸਬੇਨ ਲਾਇਨਜ਼ ਦੀ ਨਜ਼ਰ ਲਗਾਤਾਰ ਤੀਜੀ ਵਾਰ ਖਿਤਾਬ ਜਿੱਤਣ ’ਤੇ ਹੈ। ਇਸ ਵਾਰ ਸ਼ਨੀਵਾਰ ਦੇ ਫਾਈਨਲ 'ਚ ਉਸ ਦਾ ਮੁਕਾਬਲਾ ਫ੍ਰੀਮੈਂਟਲ ਨਾਲ ਹੋਵੇਗਾ।

ਪੰਜਾਬ ਦਾ ਰੁਖ਼ ਕਰੀਏ ਤਾਂ, ਸੀਨੀਅਰ ਭਾਜਪਾ ਆਗੂ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਭਾਜਪਾ ਨਾਲ ਚਾਰ ਸਾਲਾਂ ਵਿੱਚ ਉਨ੍ਹਾਂ ਨੂੰ ‘ਅਸਲ ’ਚ ਕੁਝ ਵੀ ਹਾਸਲ ਨਹੀਂ ਹੋਇਆ’ ਪਰ ਕਾਂਗਰਸ ਵਿੱਚ ਮੁੜ ਸ਼ਾਮਲ ਹੋਣ ਦੀ ਵੀ ਉਨ੍ਹਾਂ ਦੀ ਕੋਈ ਯੋਜਨਾ ਨਹੀਂ ਹੈ। ਇਸ ਤੋਂ ਇਲਾਵਾ ਹਫ਼ਤੇ ਦੀਆਂ ਹੋਰ ਅਹਿਮ ਖ਼ਬਰਾਂ ਜਾਣੋ ਇਸ ਪੌਡਕਾਸਟ ਵਿੱਚ।

📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।

📲 ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।

Latest podcast episodes

Follow SBS Punjabi

Download our apps

Watch on SBS

Punjabi News

Stream now