ਬੀਮਾ ਕੰਪਨੀ ਵੱਲੋਂ 550,000 ਡਾਲਰ ਦੇ ਨਿਪਟਾਰੇ ਪਿੱਛੋਂ ਪੰਜਾਬੀ ਪਰਿਵਾਰ ਨੂੰ 'ਸੁੱਖ ਦਾ ਸਾਹ'

Kanwaljit Singh had a bone marrow transplant after he was diagnosed with blood cancer; (L) before and after (R) treatment.

Kanwaljit Singh had a bone marrow transplant after he was diagnosed with blood cancer; (L) before and after (R) treatment. Source: SBS

ਸਿਡਨੀ ਦੇ ਇੱਕ ਪੰਜਾਬੀ ਪਰਿਵਾਰ ਵੱਲੋਂ ਵਿਜ਼ਟਰ ਵੀਜ਼ੇ 'ਤੇ ਆਸਟ੍ਰੇਲੀਆ ਆਉਣ ਵਾਲ਼ੇ ਲੋਕਾਂ ਲਈ ਲਾਜ਼ਮੀ ਸਿਹਤ ਬੀਮੇ ਦੀ ਵਕਾਲਤ ਕੀਤੀ ਜਾ ਰਹੀ ਹੈ। ਸਿੰਘ ਪਰਿਵਾਰ ਦੀ ਇਸ ਸਿਲਸਿਲੇ ਵਿੱਚ ਚਿੰਤਾ ਉਦੋਂ ਵਧੀ ਜਦੋਂ ਇੱਕ ਪਰਿਵਾਰਕ ਮੈਂਬਰ ਦੇ ਇਲਾਜ ਦੌਰਾਨ ਉਨ੍ਹਾਂ ਨੂੰ ਵੱਡੇ ਮੈਡੀਕਲ ਬਿੱਲ ਦਾ ਸਾਮਣਾ ਕਰਨਾ ਪਿਆ। ਪੇਸ਼ ਹੈ ਸਿਹਤ ਬੀਮੇ ਦੀ ਅਹਿਮੀਅਤ ਬਾਰੇ ਕੀਤੀ ਇਹ ਵਿਸ਼ੇਸ ਇੰਟਰਵਿਊ।


ਕੈਂਸਰ ਦੇ ਇਲਾਜ ਲਈ ਲੱਗੇ ਸਾਢੇ ਪੰਜ ਲੱਖ ਡਾਲਰ ਦਾ ਬਿੱਲ ਸਿੰਘ ਪਰਿਵਾਰ ਦੀ ਬੀਮਾ ਕੰਪਨੀ ਵੱਲੋਂ ਤਾਰਿਆ ਗਿਆ ਹੈ।

64-ਸਾਲਾ ਕੰਵਲਜੀਤ ਸਿੰਘ ਬਲੱਡ ਕੈਂਸਰ ਦੇ ਇਲਾਜ ਵਜੋਂ ਕੀਤੇ ਗਏ ਬੋਨ ਮੈਰੋ ਟਰਾਂਸਪਲਾਂਟ ਬਾਅਦ ਹੁਣ ਪੂਰੀ ਤਰ੍ਹਾਂ ਸਿਹਤਯਾਬ ਹਨ।

ਪੇਸ਼ ਹੈ ਉਨ੍ਹਾਂ ਦੇ ਪੁੱਤਰ ਹਰਕੰਵਲਪ੍ਰੀਤ ਸਿੰਘ ਨਾਲ਼ ਸਿਹਤ ਬੀਮੇ ਦੀ ਅਹਿਮੀਅਤ ਬਾਰੇ ਕੀਤੀ ਇਹ ਵਿਸ਼ੇਸ ਇੰਟਰਵਿਊ। 

Know this story in English: 

A Sydney-based family is advocating for compulsory health insurance for people coming to Australia on a visitor visa.

Their concern comes after they had a personal experience of dealing with a massive medical bill that amassed during the treatment of a visiting family member.  

Know the full details - 

Listen to SBS Punjabi Monday to Friday at 9 pm. Follow us on Facebook and Twitter


Share

Follow SBS Punjabi

Download our apps

Watch on SBS

Punjabi News

Watch now