ਪਹਿਲੀ ਵਾਰ ਆਪਣੇ ਦੇਸ਼ ਆਸਟ੍ਰੇਲੀਆ ਦੀ ਅਗਵਾਈ ਕਰ ਰਹੇ ਮਿੱਚਲ ਮਾਰਸ਼ ਨੇ ਕਰੀਅਰ ਦੀ ਸਰਵੋਤਮ 92* (49) ਦੌੜਾਂ ਦੀ ਪਾਰੀ ਖੇਡੀ। ਨਿਊ ਸਾਊਥ ਵੇਲਜ਼ ਦੇ ਲੈੱਗ ਸਪਿਨਰ ਤਨਵੀਰ ਸੰਘਾ ਨੇ ਚਾਰ ਵਿਕਟਾਂ ਝਟਕ ਕੇ ਤਿੰਨ ਮੈਚਾਂ ਦੀ ਲੜੀ ਵਿੱਚ ਆਸਟਰੇਲੀਆ ਨੂੰ 1-0 ਦੀ ਬੜ੍ਹਤ ਬਣਾਉਣ ਵਿੱਚ ਮੱਦਦ ਕੀਤੀ।
ਆਸਟ੍ਰੇਲੀਆ ਅਤੇ ਦੇਸ਼ ਵਿਦੇਸ਼ ਦੀਆਂ ਖਬਰਾਂ ਨੂੰ ਪੰਜਾਬੀ ਵਿੱਚ ਸੁਣਨ ਲਈ ਆਡੀਓ ਪਲੇਅਰ 'ਤੇ ਕਲਿੱਕ ਕਰੋ।