SKIP TO MAIN CONTENT

ਜਾਣੋ 2023-24 ਦੀ ਟੈਕਸ ਰਿਟਰਨ ਦੌਰਾਨ ਕਿਹੜੇ ਖਰਚੇ ਵਾਪਿਸ ਲਏ ਜਾ ਸਕਦੇ ਹਨ?

Key things to remember while lodging tax return for the fin year 2023-24. Pixabay/Gurveen Kaur
Key things to remember while lodging tax return for the financial year 2023-24. Source: Pixabay / Pixabay/Gurveen Kaur

ਸਾਲ 2023-24 ਦੇ ਟੈਕਸ ਰਿਟਰਨ ਦਾ ਸਮਾਂ ਹੋ ਚੁੱਕਾ ਹੈ ਅਤੇ ਇਸ ਵਾਰ ਏ.ਟੀ.ਓ ਵੱਲੋਂ ਕੋਈ ਖਾਸ ਬਦਲਾਵਾਂ ਦੀ ਘੋਸ਼ਣਾ ਨਹੀਂ ਕੀਤੀ ਗਈ। ਮੈਲਬੌਰਨ ਤੋਂ ਪੇਸ਼ੇਵਰ ਅਕਾਊਂਟੈਂਟ ਗੁਰਵੀਨ ਕੌਰ ਦਾ ਕਹਿਣਾ ਹੈ ਕਿ ਆਮ ਤੌਰ ‘ਤੇ ਕੁੱਝ ਛੋਟੇ-ਛੋਟੇ ਖਰਚਿਆਂ ਨੂੰ ਲੋਕ ਕਲੇਮ ਕਰਨਾ ਭੁੱਲ ਜਾਂਦੇ ਹਨ ਜੋ ਕਿ ਵਧੀਆ ਟੈਕਸ ਰਿਟਰਨ ਹਾਸਲ ਕਰਨ ਵਿੱਚ ਸਹਾਇਤਾ ਕਰ ਸਕਦੇ ਹਨ।

Published

By Jasdeep Kaur

Source: SBS

Skip to podcast episode content

ਸਾਲ 2023-24 ਦੇ ਟੈਕਸ ਰਿਟਰਨ ਦਾ ਸਮਾਂ ਹੋ ਚੁੱਕਾ ਹੈ ਅਤੇ ਇਸ ਵਾਰ ਏ.ਟੀ.ਓ ਵੱਲੋਂ ਕੋਈ ਖਾਸ ਬਦਲਾਵਾਂ ਦੀ ਘੋਸ਼ਣਾ ਨਹੀਂ ਕੀਤੀ ਗਈ। ਮੈਲਬੌਰਨ ਤੋਂ ਪੇਸ਼ੇਵਰ ਅਕਾਊਂਟੈਂਟ ਗੁਰਵੀਨ ਕੌਰ ਦਾ ਕਹਿਣਾ ਹੈ ਕਿ ਆਮ ਤੌਰ ‘ਤੇ ਕੁੱਝ ਛੋਟੇ-ਛੋਟੇ ਖਰਚਿਆਂ ਨੂੰ ਲੋਕ ਕਲੇਮ ਕਰਨਾ ਭੁੱਲ ਜਾਂਦੇ ਹਨ ਜੋ ਕਿ ਵਧੀਆ ਟੈਕਸ ਰਿਟਰਨ ਹਾਸਲ ਕਰਨ ਵਿੱਚ ਸਹਾਇਤਾ ਕਰ ਸਕਦੇ ਹਨ।

ਇਸ ਬਾਰੇ ਹੋਰ ਜਾਣਕਾਰੀ ਲਈ ਉੱਪਰ ਦਿੱਤੇ ਆਡੀਓ ਬਟਨ ‘ਤੇ ਕਲਿੱਕ ਕਰੋ।

ਇਸ ਆਡੀਓ ਵਿੱਚ ਪੇਸ਼ ਕੀਤੇ ਗਏ ਵਿਚਾਰ ਐਸ ਬੀ ਐਸ ਪੰਜਾਬੀ ਵੱਲੋਂ ਮਹਿਜ਼ ਜਾਣਕਾਰੀ ਪ੍ਰਦਾਨ ਕਰਨ ਦੀ ਇੱਕ ਕੋਸ਼ਿਸ਼ ਹੈ। ਕ੍ਰਿਪਾ ਕਰ ਕੇ ਕਿਸੇ ਪ੍ਰਕਾਰ ਦੀ ਕਾਰਵਾਈ ਕਰਨ ਤੋਂ ਪਹਿਲਾਂ ਪੇਸ਼ੇਵਰ ਦੀ ਸਲਾਹ ਜ਼ਰੂਰ ਲਉ।

ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਐਸਬੀਐਸ ਸਾਊਥ ਏਸ਼ੀਅਨ 'ਤੇ ਸੁਣੋ। ਸਾਨੂੰ ਫੇਸਬੁੱਕ  ਤੇ ਉੱਤੇ ਵੀ ਫਾਲੋ ਕਰੋ।

Latest podcast episodes

Follow SBS Punjabi

Download our apps

Watch on SBS

Punjabi News

Stream now