ਆਡੀਓ ਸੁਨਣ ਲਈ ਉੱਪਰ ਫੋਟੋ ‘ਤੇ ਦਿੱਤੇ ਆਡੀਓ ਆਈਕਨ ਉੱਤੇ ਕਲਿਕ ਕਰੋ...
ਠੰਡ ਦਾ ਮਹੀਨਾ ਉੱਤੋਂ ਢੋਲੀਆਂ ਦਾ ਸ਼ੋਰ ਹੈ, ਰੌਣਕਾਂ ਨੇ ਲੱਗੀਆਂ ਬਾਈ ਵਿਆਹਾਂ ਦਾ ਦੌਰ ਹੈ

Source: Unsplash/Vitaliy Lyubezhanin
ਕੁੜੀਆਂ ਪਾਲ-ਪੋਸ ਕੇ ਜਵਾਨ ਕਰਨੀਆਂ ਤੇ ਫਿਰ ਹਾਣ ਦਾ ਵਰ ਲੱਭ ਕੇ ਉਸ ਦੇ ਲੜ ਲਾ ਦੇਣੀਆਂ ਬੜਾ ਹੀ ਭਾਵੁਕ ਕੰਮ ਹੈ। ਕੁੜੀ ਦੀ ਡੋਲੀ ਘਰੋਂ ਤੋਰਨ ਲੱਗਿਆਂ ਪਿਘਲੇ ਮਨਾਂ ਵਿੱਚੋਂ ਰਿਮ-ਝਿੰਮ ਹੰਝੂ ਵਗਦੇ ਹਨ ਪਰ ਡਲ੍ਹਕਦੇ, ਛਲਕਦੇ ਇਹ ਹੰਝੂ ਅਸਲ ਵਿੱਚ ਖੁਸ਼ੀ ਦੇ ਹੰਝੂ ਹੁੰਦੇ ਹਨ। ਆਓ ਸੁਣੀਏ ਨਵਜੋਤ ਨੂਰ ਦੇ ਸ਼ਾਇਰਾਨਾ ਖ਼ਿਆਲ ਇਸ ਖਾਸ ਪੇਸ਼ਕਾਰੀ ਵਿੱਚ।
Share