ਆਡੀਓ ਸੁਨਣ ਲਈ ਉੱਪਰ ਫੋਟੋ ‘ਤੇ ਦਿੱਤੇ ਆਡੀਓ ਆਈਕਨ ਉੱਤੇ ਕਲਿਕ ਕਰੋ...
ਬਚਪਨ: ਇੱਕ ਚੰਚਲ, ਖੂਬਸੂਰਤ ਅਤੇ ਬਾਦਸ਼ਾਹੀ ਉਮਰ

Source: Robert Collins/Unsplash
ਬਚਪਨ ਉਹ ਉਮਰ ਹੈ ਜਿਸ ਵਿੱਚ ਅਸੀਂ ਦਿਲ ਵਿੱਚ ਆਈ ਹਰ ਮਾਸੂਮ ਸ਼ਰਾਰਤ ਕਰਦੇ ਹਾਂ। ਬੇਸ਼ਕ ਸਾਨੂੰ ਆਪਣੇ ਬਚਪਨ ਦੇ ਪਹਿਲੇ ਕੁੱਝ ਸਾਲ ਬਿਲਕੁੱਲ ਯਾਦ ਨਹੀਂ ਪਰ ਇਹ ਹੀ ਉਹ ਜਰਨੈਲੀ ਸਾਲ ਨੇ ਜਿਨ੍ਹਾਂ ਵਿੱਚ ਸੋਚਣਾ, ਸਮਝਣਾ, ਹੱਸਣਾ, ਰੋਣਾ, ਡੁਸਕਨਾ ਸਭ ਮਨ-ਮਰਜ਼ੀ ਦਾ ਹੁੰਦਾ ਸੀ। ਆਓ ਸੁਣੀਏ ਨਵਜੋਤ ਨੂਰ ਦੇ ਸ਼ਾਇਰਾਨਾ ਖ਼ਿਆਲ ਇਸ ਖਾਸ ਪੇਸ਼ਕਾਰੀ ਵਿੱਚ।
Share