Federal Sport Minister Anika Wells (centre) along with (L-R) Young Matildas player Sasha Groves, and Matildas players Cortnee Vine, Lydia Williams and Courtney Nevin during a Football Australia announcement, in Sydney, Thursday, June 13, 2024. (AAP Image/Dan Himbrechts) NO ARCHIVING Source: AAP / DAN HIMBRECHTS/AAPIMAGE
ਫੈਡਰਲ ਸਰਕਾਰ ਨੇ ਮਹਿਲਾ ਏਸ਼ੀਅਨ ਕੱਪ ਦੀ ਮੇਜ਼ਬਾਨੀ ਲਈ ਆਸਟਰੇਲੀਆ ਨੂੰ ਪੂਰਾ ਸਮਰਥਨ ਦੇਣ ਦਾ ਵਾਅਦਾ ਕੀਤਾ ਹੈ। ਫੁੱਟਬਾਲ ਆਸਟ੍ਰੇਲੀਆ ਨੇ ਸਰਕਾਰ ਵਲੋਂ 15 ਮਿਲੀਅਨ ਡਾਲਰ ਦੇ ਨਿਵੇਸ਼ ਪੈਕੇਜ ਦਾ ਸੁਆਗਤ ਕੀਤਾ ਹੈ, ਜਿਸਦਾ ਟੀਚਾ ਪਿਛਲੇ ਸਾਲ ਦੇ ਵਿਸ਼ਵ ਕੱਪ ਦੀ ਸਫਲਤਾ ਨੂੰ ਅੱਗੇ ਵਧਾਉਣਾ ਹੈ।ਕਾਬਿਲੇਗੌਰ ਹੈ ਕਿ ਏਐਫਸੀ ਮਹਿਲਾ ਏਸ਼ੀਅਨ ਕੱਪ ਦੁਨੀਆ ਦੇ ਸਭ ਤੋਂ ਪੁਰਾਣੇ ਅੰਤਰਰਾਸ਼ਟਰੀ ਮਹਿਲਾ ਮੁਕਾਬਲਿਆਂ ਵਿੱਚੋਂ ਇੱਕ ਹੈ। ਸਾਲ 2026 ਵਿੱਚ ਇਸ ਕੱਪ ਦੀ 50ਵੀਂ ਵਰ੍ਹੇਗੰਢ ਮਨਾਈ ਜਾਵੇਗੀ ਅਤੇ ਇਸ ਦੇ ਲਈ ਆਸਟ੍ਰੇਲੀਆ ਵਿੱਚ 12 ਦੇਸ਼ ਇਕੱਠੇ ਹੋਣਗੇ। ਹੋਰ ਵੇਰਵੇ ਲਈ ਸੁਣੋ ਇਹ ਰਿਪੋਰਟ... Published 26 June 2024 10:06am
By Ciara Hain
Presented by Patras Masih
Source: SBS
Skip to podcast episode content Share this with family and friends
ਫੈਡਰਲ ਸਰਕਾਰ ਨੇ ਮਹਿਲਾ ਏਸ਼ੀਅਨ ਕੱਪ ਦੀ ਮੇਜ਼ਬਾਨੀ ਲਈ ਆਸਟਰੇਲੀਆ ਨੂੰ ਪੂਰਾ ਸਮਰਥਨ ਦੇਣ ਦਾ ਵਾਅਦਾ ਕੀਤਾ ਹੈ। ਫੁੱਟਬਾਲ ਆਸਟ੍ਰੇਲੀਆ ਨੇ ਸਰਕਾਰ ਵਲੋਂ 15 ਮਿਲੀਅਨ ਡਾਲਰ ਦੇ ਨਿਵੇਸ਼ ਪੈਕੇਜ ਦਾ ਸੁਆਗਤ ਕੀਤਾ ਹੈ, ਜਿਸਦਾ ਟੀਚਾ ਪਿਛਲੇ ਸਾਲ ਦੇ ਵਿਸ਼ਵ ਕੱਪ ਦੀ ਸਫਲਤਾ ਨੂੰ ਅੱਗੇ ਵਧਾਉਣਾ ਹੈ।ਕਾਬਿਲੇਗੌਰ ਹੈ ਕਿ ਏਐਫਸੀ ਮਹਿਲਾ ਏਸ਼ੀਅਨ ਕੱਪ ਦੁਨੀਆ ਦੇ ਸਭ ਤੋਂ ਪੁਰਾਣੇ ਅੰਤਰਰਾਸ਼ਟਰੀ ਮਹਿਲਾ ਮੁਕਾਬਲਿਆਂ ਵਿੱਚੋਂ ਇੱਕ ਹੈ। ਸਾਲ 2026 ਵਿੱਚ ਇਸ ਕੱਪ ਦੀ 50ਵੀਂ ਵਰ੍ਹੇਗੰਢ ਮਨਾਈ ਜਾਵੇਗੀ ਅਤੇ ਇਸ ਦੇ ਲਈ ਆਸਟ੍ਰੇਲੀਆ ਵਿੱਚ 12 ਦੇਸ਼ ਇਕੱਠੇ ਹੋਣਗੇ। ਹੋਰ ਵੇਰਵੇ ਲਈ ਸੁਣੋ ਇਹ ਰਿਪੋਰਟ... ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਾਮ ਸਾਊਥ ਏਸ਼ੀਅਨ 'ਤੇ ਸੁਣੋ।
ਸਾਨੂੰ ਫੇਸਬੁੱਕ ਤੇ X ' ਤੇ ਵੀ ਫਾਲੋ ਕਰੋ।