ਆਸਟ੍ਰੇਲੀਆ ਦੀ ਨਵੀਂ ਐਲਾਨੀ ਪ੍ਰਵਾਸ ਨੀਤੀ ਉੱਤੇ ਵਿਰੋਧੀ ਧਿਰ ਨੇ ਚੁੱਕੇ ਸਵਾਲ

Source: AAP
ਨਵੀਂ ਪ੍ਰਵਾਸ ਨੀਤੀ ਤਹਿਤ ਸਰਕਾਰ ਅਗਲੇ 2 ਸਾਲਾਂ ਦਰਮਿਆਨ ਕੌਮਾਂਤਰੀ ਵਿਦਿਆਰਥੀਆਂ ਦੀ ਗਿਣਤੀ ਘਟਾ ਕੇ ਤੇ ਹੁਨਰਮੰਦ ਕਾਮਿਆਂ ਨੂੰ ਹੋਰ ਆਕਿਸ਼ਤ ਕਰ ਕੇ ਮੌਜੂਦਾ ਪ੍ਰਵਾਸ ਨੂੰ ਅੱਧਾ ਕਰਨ ਦੀ ਯੋਜਨਾ ਬਣਾ ਰਹੀ ਹੈ। ਇਸ ’ਤੇ ਟਿੱਪਣੀ ਕਰਦਿਆਂ ਵਿਰੋਧੀ ਧਿਰ ਦੇ ਆਗੂ ਪੀਟਰ ਡਟਨ ਨੇ ਦਾਅਵਾ ਕੀਤਾ ਹੈ ਕਿ ਹੁਨਰਮੰਦ ਕਾਰੀਗਰਾਂ ਦੀ ਕਮੀ ਵਿਚਕਾਰ ਸਰਕਾਰ ਵਲੋਂ ਕੀਤੀਆਂ ਮਾਈਗ੍ਰੇਸ਼ਨ ਤਬਦੀਲੀਆਂ ਰਿਹਾਇਸ਼ੀ ਸੰਕਟ ਨੂੰ ਬਦ ਤੋਂ ਬਦਤਰ ਕਰ ਦੇਣਗੀਆਂ। ਹੋਰ ਵੇਰਵੇ ਲਈ ਸੁਣੋ ਇਹ ਆਡੀਓ ਰਿਪੋਰਟ।
Share