ਕਾਰਾਂ ਨਵੀਆਂ ਹੋਣ ਜਾਂ ਪੁਰਾਣੀਆਂ ਇਸ ਵੇਲ਼ੇ ਕੀਮਤ ਆਸਮਾਨ ਛੂਹ ਰਹੀ ਹੈ।
ਮੈਲਬੌਰਨ ਦੇ ਗੁਰਦੀਪ ਸਿੰਘ ਆਪਣੇ ਭਰਾ ਲਈ ਜਿਸ ਤਰ੍ਹਾਂ ਦੀ ਕਾਰ ਲੱਭ ਰਹੇ ਹਨ ਉਹ ਉਸ ਕੀਮਤ ਵਿੱਚ ਮਿਲਣੀ ਮੁਸ਼ਕਿਲ ਹੋ ਰਹੀ ਹੈ।
Picture of Gurdeep Singh(right side) and Ajay Kumar (Left side). Credit: Supplied by Gurdeep Singh
ਸੰਦੀਪ ਬਾਖ਼ਲੀ ਕਰੀਬ ਇੱਕ ਦਹਾਕੇ ਤੋਂ ‘ਕਾਰ ਰੈਂਟਲ’ ਦੇ ਕਾਰੋਬਾਰ ਵਿੱਚ ਹਨ, ਉਹਨਾਂ ਦਾ ਕਹਿਣਾ ਹੈ ਕਿ ਮਹਾਂਮਾਰੀ ਅਤੇ ਰੂਸ-ਯੂਕਰੇਨ ਦੀ ਲੜ੍ਹਾਈ ਤੋਂ ਇਲਾਵਾ ਬਹੁਤ ਸਾਰੇ ਕਾਰਕ ਕਾਰਾਂ ਦੀ ਵਧਦੀ ਕੀਮਤ ਲਈ ਜ਼ਿੰਮੇਵਾਰ ਹਨ।
Sandeep Bakhli from Fifty star car Rentals. Credit: Supplied by Sandeep Bakhli