SBS Punjabi's Preetinder Grewal and Paras Nagpal with Punjabi community members at the Dandenong Election Exchange. Source: Supplied21 ਮਈ ਨੂੰ ਹੋਣ ਵਾਲ਼ੀਆਂ ਫੈਡਰਲ ਚੋਣਾਂ ਸਬੰਧੀ ਕਰਵਾਏ ਗਏ ਇਲੈਕਸ਼ਨ ਐਕਸਚੇਂਜ ਪ੍ਰੋਗਰਾਮ ਤਹਿਤ ਮੈਲਬੌਰਨ ਦੀ ਡੈਂਡੇਨੋਂਗ ਮਾਰਕਿਟ ਵਿੱਚ ਐਸ ਬੀ ਐਸ ਪੰਜਾਬੀ ਵੱਲੋਂ ਜਿੱਥੇ ਕੁਝ ਸਿਆਸਤਦਾਨਾਂ ਦੀ ਰਾਇ ਲਈ ਗਈ ਉੱਥੇ ਪੰਜਾਬੀ ਭਾਈਚਾਰੇ ਦੇ ਕੁਝ ਮੈਂਬਰਾਂ ਵੱਲੋਂ ਵੀ ਕਈ ਅਹਿਮ ਮੁੱਦਿਆਂ ਉੱਤੇ ਆਪਣੇ ਵਿਚਾਰ ਸਾਂਝੇ ਕੀਤੇ ਗਏ। ਪੂਰੀ ਜਾਣਕਾਰੀ ਲਈ ਇਹ ਆਡੀਓ ਰਿਪੋਰਟ ਸੁਣੋ...
Published
Updated
By Paras Nagpal, Preetinder Grewal
Source: SBS
Skip to podcast episode contentShare this with family and friends
21 ਮਈ ਨੂੰ ਹੋਣ ਵਾਲ਼ੀਆਂ ਫੈਡਰਲ ਚੋਣਾਂ ਸਬੰਧੀ ਕਰਵਾਏ ਗਏ ਇਲੈਕਸ਼ਨ ਐਕਸਚੇਂਜ ਪ੍ਰੋਗਰਾਮ ਤਹਿਤ ਮੈਲਬੌਰਨ ਦੀ ਡੈਂਡੇਨੋਂਗ ਮਾਰਕਿਟ ਵਿੱਚ ਐਸ ਬੀ ਐਸ ਪੰਜਾਬੀ ਵੱਲੋਂ ਜਿੱਥੇ ਕੁਝ ਸਿਆਸਤਦਾਨਾਂ ਦੀ ਰਾਇ ਲਈ ਗਈ ਉੱਥੇ ਪੰਜਾਬੀ ਭਾਈਚਾਰੇ ਦੇ ਕੁਝ ਮੈਂਬਰਾਂ ਵੱਲੋਂ ਵੀ ਕਈ ਅਹਿਮ ਮੁੱਦਿਆਂ ਉੱਤੇ ਆਪਣੇ ਵਿਚਾਰ ਸਾਂਝੇ ਕੀਤੇ ਗਏ। ਪੂਰੀ ਜਾਣਕਾਰੀ ਲਈ ਇਹ ਆਡੀਓ ਰਿਪੋਰਟ ਸੁਣੋ...
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।