ਆਡੀਓ ਸੁਨਣ ਲਈ ਉੱਪਰ ਫੋਟੋ ‘ਤੇ ਦਿੱਤੇ ਆਡੀਓ ਆਈਕਨ ਉੱਤੇ ਕਲਿਕ ਕਰੋ...
ਪੰਜਾਬੀਆਂ ਦੇ ਸਰਦ-ਰੁੱਤ ਦੇ ਸੁਆਦਲੇ ਅਤੇ ਮਨਪਸੰਦ ਖਾਣੇ

Representational image of Indian food Source: Pixabay
ਇਹ ਸਾਡੇ ਵਡੇਰਿਆਂ ਦੀ ਸਿਆਣਪ ਦਾ ਹੀ ਨਤੀਜਾ ਸੀ ਕਿ ਉਹ ਸਰਦੀਆਂ ਵਿੱਚ ਇਹੋ-ਜਹੀਆਂ ਖੁਰਾਕਾ ਬਣਾਉਂਦੇ ਸਨ ਕਿ ਦਵਾਈਆਂ ਦੀ ਘੱਟ ਹੀ ਲੋੜ ਪੈਂਦੀ ਸੀ ਤੇ ਸ਼ਰੀਕ ਅਰੋਗ ਰਹਿੰਦੇ ਸਨ। ਸਰਦੀਆਂ ਦੀ ਇਸ ਕੜਾਕੇ ਦੀ ਠੰਢ ਦੇ ਚਲਦਿਆਂ ਅੱਜ ਗੱਲ ਕਰਦੇ ਹਾਂ ਸਰਦੀਆਂ ਦੇ ਖਾਣੇ ਦੀ। ਇਸ ਦੇ ਨਾਲ਼ ਹੀ ਸਿਫ਼ਤ ਕਰ ਰਹੇ ਹਾਂ ਪੰਜੀਰੀ ਤੇ ਗਜਰੇਲੇ ਦੀ ਅਤੇ ਪਾਉਂਦੇ ਹਾਂ ਬਾਤਾਂ ਮੱਕੀ ਦੀ ਰੋਟੀ ਤੇ ਸਰੋਂ ਦੇ ਸਾਗ ਦੀਆਂ ਤੇ ਲਾਉਂਦੇ ਹਾਂ ਪਿਆਰ ਦਾ ਤੜਕਾ। ਹੋਰ ਜਾਨਣ ਲਈ ਸੁਣੋ ਨਵਜੋਤ ਨੂਰ ਦੀ ਇਹ ਵਿਸ਼ੇਸ਼ ਪੇਸ਼ਕਾਰੀ।
Share