Watch FIFA World Cup 2026™

LIVE, FREE and EXCLUSIVE starting June 12 2026

ਮੈਲਬਰਨ ਵਿੱਚ ਵਿੰਡਮ ਦੀਵਾਲੀ ਮੌਕੇ ਲੱਗੀਆਂ ਰੌਣਕਾਂ

WyndhamDiwali.jpg

Source: SBSPunjabi/Tejinder

ਵਿੰਡਹਮ ਵੇਲ ਦੇ ਪ੍ਰੈਜ਼ੀਡੈਂਟ ਪਾਰਕ ਵਿਚ ਵਿੰਡਮ ਦੀਵਾਲੀ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਵੱਡੀ ਗਿਣਤੀ ਵਿੱਚ ਲੋਕ ਇਸ ਦਾ ਅਨੰਦ ਲੈਣ ਲਈ ਪਹੁੰਚੇ। 50 ਤੋਂ ਵੱਧ ਸਟਾਲਸ ਵਿੱਚ ਖਾਣ ਪੀਣ ਦੇ ਨਾਲ ਨਾਲ, ਆਪਣੇ ਆਪਣੇ ਕਾਰੋਬਾਰ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਕਾਰੋਬਾਰੀ ਆਏੇ ਹੋਏ ਸਨ। ਬੱਚਿਆਂ ਦੇ ਲਈ ਖਾਸ ਤੌਰ ਤੇ ਝੂਲਿਆਂ ਦਾ ਇੰਤਜ਼ਾਮ ਕੀਤਾ ਗਿਆ ਸੀ। ਲਗਾਤਾਰ ਪੂਰਾ ਦਿਨ ਹੀ ਸਟੇਜ ਤੇ ਕਲਾਕਾਰਾਂ ਵਲੋਂ ਆਪਣੀਆਂ ਪੇਸ਼ਕਾਰੀਆਂ ਦਿੱਤੀਆਂ ਜਾਂਦੀਆਂ ਰਹੀਆਂ। ਸ਼ਾਨਦਾਰ ਆਤਿਸ਼ਬਾਜ਼ੀ ਦੇ ਨਾਲ ਇਸ ਆਯੋਜਨ ਦਾ ਸਮਾਪਨ ਹੋਇਆ।

Published

Updated

By Jyotika

Presented by Tejinder Pal Singh Hallan

Source: SBS

Share this with family and friends

ਵਿੰਡਹਮ ਵੇਲ ਦੇ ਪ੍ਰੈਜ਼ੀਡੈਂਟ ਪਾਰਕ ਵਿਚ ਵਿੰਡਮ ਦੀਵਾਲੀ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਵੱਡੀ ਗਿਣਤੀ ਵਿੱਚ ਲੋਕ ਇਸ ਦਾ ਅਨੰਦ ਲੈਣ ਲਈ ਪਹੁੰਚੇ। 50 ਤੋਂ ਵੱਧ ਸਟਾਲਸ ਵਿੱਚ ਖਾਣ ਪੀਣ ਦੇ ਨਾਲ ਨਾਲ, ਆਪਣੇ ਆਪਣੇ ਕਾਰੋਬਾਰ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਕਾਰੋਬਾਰੀ ਆਏੇ ਹੋਏ ਸਨ। ਬੱਚਿਆਂ ਦੇ ਲਈ ਖਾਸ ਤੌਰ ਤੇ ਝੂਲਿਆਂ ਦਾ ਇੰਤਜ਼ਾਮ ਕੀਤਾ ਗਿਆ ਸੀ। ਲਗਾਤਾਰ ਪੂਰਾ ਦਿਨ ਹੀ ਸਟੇਜ ਤੇ ਕਲਾਕਾਰਾਂ ਵਲੋਂ ਆਪਣੀਆਂ ਪੇਸ਼ਕਾਰੀਆਂ ਦਿੱਤੀਆਂ ਜਾਂਦੀਆਂ ਰਹੀਆਂ। ਸ਼ਾਨਦਾਰ ਆਤਿਸ਼ਬਾਜ਼ੀ ਦੇ ਨਾਲ ਇਸ ਆਯੋਜਨ ਦਾ ਸਮਾਪਨ ਹੋਇਆ।

ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ। 

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।

Latest podcast episodes

Follow SBS Punjabi

Download our apps

Watch on SBS

Punjabi News

Stream now