Watch FIFA World Cup 2026™

LIVE, FREE and EXCLUSIVE starting June 12 2026

ਬਾਲੀਵੁੱਡ ਗੱਪਸ਼ੱਪ: ਯਸ਼ ਰਾਜ ਫ਼ਿਲਮਜ਼ ਨੇ ‘ਐਲਫਾ’ ਨੂੰ ਸਿੱਧੇ ਨੈਟਫਲਿਕਸ ‘ਤੇ ਰਿਲੀਜ਼ ਕਰਨ ਲਈ 215 ਕਰੋੜ ਦੇ ਸੌਦੇ ਨੂੰ ਕੀਤਾ ਇਨਕਾਰ

Collage including film poster Alpha, Bollywood actors Alia Bhatt and Sharvari, as well as Netflix logo and YRF logo

YRF ਦੀ ਫ਼ਿਲਮ ‘ਐਲਫਾ’ ਵਿੱਚ ਬਾਲੀਵੁੱਡ ਅਦਾਕਾਰ ਆਲੀਆ ਭੱਟ, ਸ਼ਰਵਰੀ, ਬੌਬੀ ਦਿਉਲ ਅਤੇ ਅਨਿਲ ਕਪੂਰ ਮੁੱਖ ਕਿਰਦਾਰ ਨਿਭਾਹ ਰਹੇ ਹਨ। Credit: Alia Bhatt / Sharvari / YRF / Netflix

ਬਾਲੀਵੁੱਡ ਅਦਾਕਾਰ ਆਲੀਆ ਭੱਟ ਅਤੇ ਸ਼ਰਵਰੀ ਦੀ ਫਿਲਮ ‘ਐਲਫਾ’ ਇਸ ਸਾਲ ਸਿੱਧੀ ਨੈਟਫਲਿਕਸ ‘ਤੇ ਨਹੀਂ ਬਲਕਿ ਪਹਿਲਾਂ ਸਿਨੇਮਾ ਘਰਾਂ ਵਿੱਚ ਨਜ਼ਰ ਆਵੇਗੀ। ਨੈਟਫਲਿਕਸ ਵਲੋਂ 215 ਕਰੋੜ ਦੇ ਸੌਦੇ ਨੂੰ ਰੱਦ ਕਰਦੇ ਹੋਏ ਫਿਲਮ ਦੇ ਨਿਰਮਾਤਾ ਆਦਿਤਿਆ ਚੋਪੜਾ ਨੇ ਕਿਹਾ ਹੈ ਕਿ ‘ਅਸੀਂ ਵੱਡੇ ਪਰਦੇ ਤੇ ਫ਼ਿਲਮਾਂ ਰਿਲੀਜ਼ ਕਰਨ ਵਿੱਚ ਮਾਣ ਮਹਿਸੂਸ ਕਰਦੇ ਹਾਂ'। ਇਸ ਆਡੀਉ ਵਿੱਚ ਜਾਣੋ ਪੂਰਾ ਵੇਰਵਾ ਅਤੇ ਬਾਲੀਵੁੱਡ ਦੀ ਹੋਰ ਗੱਪਸ਼ੱਪ।

Published

By Jasmeet Kaur

Presented by Harpreet Kaur

Source: SBS

Share this with family and friends

ਬਾਲੀਵੁੱਡ ਅਦਾਕਾਰ ਆਲੀਆ ਭੱਟ ਅਤੇ ਸ਼ਰਵਰੀ ਦੀ ਫਿਲਮ ‘ਐਲਫਾ’ ਇਸ ਸਾਲ ਸਿੱਧੀ ਨੈਟਫਲਿਕਸ ‘ਤੇ ਨਹੀਂ ਬਲਕਿ ਪਹਿਲਾਂ ਸਿਨੇਮਾ ਘਰਾਂ ਵਿੱਚ ਨਜ਼ਰ ਆਵੇਗੀ। ਨੈਟਫਲਿਕਸ ਵਲੋਂ 215 ਕਰੋੜ ਦੇ ਸੌਦੇ ਨੂੰ ਰੱਦ ਕਰਦੇ ਹੋਏ ਫਿਲਮ ਦੇ ਨਿਰਮਾਤਾ ਆਦਿਤਿਆ ਚੋਪੜਾ ਨੇ ਕਿਹਾ ਹੈ ਕਿ ‘ਅਸੀਂ ਵੱਡੇ ਪਰਦੇ ਤੇ ਫ਼ਿਲਮਾਂ ਰਿਲੀਜ਼ ਕਰਨ ਵਿੱਚ ਮਾਣ ਮਹਿਸੂਸ ਕਰਦੇ ਹਾਂ'। ਇਸ ਆਡੀਉ ਵਿੱਚ ਜਾਣੋ ਪੂਰਾ ਵੇਰਵਾ ਅਤੇ ਬਾਲੀਵੁੱਡ ਦੀ ਹੋਰ ਗੱਪਸ਼ੱਪ।

ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।

📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।

📲 ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।

Latest podcast episodes

Follow SBS Punjabi

Download our apps

Watch on SBS

Punjabi News

Stream now