ਆਸਟ੍ਰੇਲੀਆ ਵਿੱਚ ਨੌਕਰੀ ਲੱਭਣ ਵਿੱਚ ਤੁਹਾਡੀ ਮਦਦ ਕਰਨ ਲਈ 5 ਸੁਝਾਅ
Published
ਆਸਟ੍ਰੇਲੀਆ ਵਿੱਚ, ਜ਼ਿਆਦਾਤਰ ਨੌਕਰੀ ਦੇ ਮੌਕਿਆਂ ਦਾ ਖੁੱਲ੍ਹੇਆਮ ਇਸ਼ਤਿਹਾਰ ਨਹੀਂ ਦਿੱਤਾ ਜਾਂਦਾ ਹੈ, ਇਸ ਲਈ ਕੰਮ ਲੱਭਣ ਲਈ, ਸਾਨੂੰ ਆਸਟ੍ਰੇਲੀਅਨ ਲੇਬਰ ਮਾਰਕੀਟ ਨੂੰ ਸਮਝਣਾ ਚਾਹੀਦਾ ਹੈ ਅਤੇ ਆਪਣੇ ਲਈ ਖੁਦ ਆਪ ਹੀ ਮੌਕੇ ਪੈਦਾ ਕਰਨੇ ਚਾਹੀਦੇ ਹਨ। ਛੁਪੀ ਹੋਈ ਨੌਕਰੀ ਦੀ ਮਾਰਕੀਟ ਵਿੱਚ ਦਾਖਲ ਹੋਣਾ ਅਤੇ ਪ੍ਰਵਾਸੀ ਰੁਜ਼ਗਾਰ ਸੇਵਾਵਾਂ ਬਾਰੇ ਸਿੱਖਣਾ, ਰੁਜ਼ਗਾਰ ਦੀਆਂ ਰੁਕਾਵਟਾਂ ਨੂੰ ਤੋੜਨ ਵਿੱਚ ਮਦਦ ਕਰ ਸਕਦਾ ਹੈ।.