SKIP TO MAIN CONTENT

Watch

ਆਸਟ੍ਰੇਲੀਆ ਵਿੱਚ ਨਿਯਮਿਤ ਸਿਹਤ ਜਾਂਚ ਕਰਵਾਉਣਾ ਕਿਉਂ ਜ਼ਰੂਰੀ ਹੈ?

Published
ਯੋਗ ਨਿਵਾਸੀ ਬਲਕ ਬਿਲਿੰਗ (bulk billing) ਸੇਵਾਵਾਂ ਪ੍ਰਦਾਨ ਕਰਨ ਵਾਲੇ ਜੀਪੀਜ਼ (GPs) ਤੋਂ ਇਹ ਜਾਂਚ ਮੁਫ਼ਤ ਕਰਵਾ ਸਕਦੇ ਹਨ। ਅੱਪਡੇਟ: 14 ਨਵੰਬਰ 2025 ਨੂੰ ਜਾਰੀ ਕੀਤੇ ਗਏ ABS ਦੇ ਅੰਕੜਿਆਂ ਮੁਤਾਬਿਕ ਡਿਮੈਂਸ਼ੀਆ (ਭੁੱਲਣ ਦੀ ਬੀਮਾਰੀ), ਜਿਸ ਵਿੱਚ ਅਲਜ਼ਾਈਮਰ ਰੋਗ ਵੀ ਸ਼ਾਮਲ ਹੈ, ਆਸਟ੍ਰੇਲੀਆ ਵਿੱਚ ਮੌਤ ਦਾ ਮੁੱਖ ਵਿਅਕਤੀਗਤ ਕਾਰਨ ਸੀ, ਜਿਸ ਤੋਂ ਬਾਅਦ 'ਇਸਕੇਮਿਕ ਦਿਲ ਦੀ ਬੀਮਾਰੀ' ਦੂਜੇ ਸਥਾਨ 'ਤੇ ਸੀ। ਇਸ ਵੀਡੀਓ ਵਿੱਚ ਦਿੱਤੀ ਗਈ ਜਾਣਕਾਰੀ ਆਮ ਜਾਣਕਾਰੀ ’ਤੇ ਆਧਾਰਿਤ ਹੈ। ਨਵੀਨਤਮ ਜਾਣਕਾਰੀ ਲਈ ਕਿਰਪਾ ਕਰਕੇ ਆਪਣੇ GP ਨਾਲ ਗੱਲ ਕਰੋ ਜਾਂ ਆਸਟ੍ਰੇਲੀਆਈ ਸਰਕਾਰ ਦੇ ਸਿਹਤ, ਅਪਾਹਜਤਾ ਅਤੇ ਬੁਢਾਪਾ ਵਿਭਾਗ ਦੀ ਵੈੱਬਸਾਈਟ https://www.health.gov.au/ 'ਤੇ ਜਾਓ।
Share

Follow SBS Punjabi

Download our apps

Watch on SBS

Punjabi News

Stream now