SKIP TO MAIN CONTENT

  • 06:36

    06:36

    ਪਾਕਿਸਤਾਨ ਡਾਇਰੀ: PTI ਦੇ ਪ੍ਰਦਰਸ਼ਨ ਤੋਂ ਪਹਿਲਾਂ ਇਸਲਾਮਾਬਾਦ ਹਾਈ ਕੋਰਟ ਸਖ਼ਤ

    ਪਾਕਿਸਤਾਨ ਦੀ ਇੱਕ ਹਾਈ ਕੋਰਟ ਨੇ ਇਸਲਾਮਾਬਾਦ ਵਿੱਚ ਅਧਿਕਾਰੀਆਂ ਨੂੰ ਸ਼ਹਿਰ ਦੀਆਂ ਸੜਕਾਂ ਖੁੱਲ੍ਹੀਆਂ ਰੱਖਣ ਅਤੇ ਲੋਕਾਂ ਦੀ ਸਿਹਤ, ਸਿੱਖਿਆ ਤੇ ਕਾਰੋਬਾਰ ਤੱਕ ਪਹੁੰਚ ਯਕੀਨੀ ਬਣਾਉਣ ਦੇ ਹੁਕਮ ਦਿੱਤੇ ਹਨ। ਇਹ ਨਿਰਦੇਸ਼ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਪਾਰਟੀ 'ਪਾਕਿਸਤਾਨ ਤਹਿਰੀਕ-ਏ-ਇਨਸਾਫ਼' (PTI) ਵੱਲੋਂ 27 ਸਤੰਬਰ ਨੂੰ ਰਾਜਧਾਨੀ ਵੱਲ ਕੱਢੇ ਜਾਣ ਵਾਲੇ ਪ੍ਰਸਤਾਵਿਤ ‘ਲੌਂਗ ਮਾਰਚ’ ਤੋਂ ਪਹਿਲਾਂ ਜਾਰੀ ਕੀਤੇ ਗਏ ਹਨ। PTI ਦਾ ਕਹਿਣਾ ਹੈ ਕਿ ਪ੍ਰਦਰਸ਼ਨ ਰਾਹੀਂ ਜੇਲ੍ਹ ਵਿੱਚ ਬੰਦ ਇਮਰਾਨ ਖ਼ਾਨ ਦੀ ਰਿਹਾਈ ਦੀ ਮੰਗ ਕੀਤੀ ਜਾਵੇਗੀ। ਪਾਕਿਸਤਾਨ ਨਾਲ ਜੁੜੀਆਂ ਹੋਰ ਅਹਿਮ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ।

  • 06:49

    06:49

    ਅਖਾਣ ‘ਭਾਅ ਭੁੱਖਿਆਂ ਨੇ ਵਧਾਇਆ’ ਦੀ ਕਹਾਣੀ, ਅਰਥ ਅਤੇ ਸਮਾਜਿਕ ਮਹੱਤਤਾ ਜਾਣੋ

    ਐਸ ਬੀ ਐਸ ਪੰਜਾਬੀ ਦੀ ਨਵੀਂ ਲੜੀ ‘ਅਖਾਣ ਕਹਾਣੀ’ ਵਿੱਚ ਪੁਰਾਣੇ ਅਤੇ ਵਿਸਰੇ ਹੋਏ ਅਖਾਣਾਂ ਦੇ ਇਤਿਹਾਸ, ਮੂਲ ਅਤੇ ਅਰਥਾਂ ਦੀ ਪੜਚੋਲ ਕੀਤੀ ਜਾਂਦੀ ਹੈ। ਇਸ ਕੜੀ ਵਿੱਚ ਸਾਡੇ ਲਾਹੌਰ ਸਥਿਤ ਸਾਥੀ ਮਸੂਦ ਮੱਲ੍ਹੀ ਅਤੇ ਲਹਿੰਦੇ ਪੰਜਾਬ ਦੇ ਸਾਹਿਤ ਮਾਹਿਰ ਅਹਿਸਾਨ ਬਾਜਵਾ ‘ਭਾਅ ਭੁੱਖਿਆਂ ਨੇ ਵਧਾਇਆ’ ਅਖਾਣ ਦੀ ਡੂੰਘਾਈ ਨਾਲ ਵਿਆਖਿਆ ਕਰਦੇ ਹੋਏ ਇਸ ਦੀ ਸਮਾਜਿਕ ਮਹੱਤਤਾ ਅਤੇ ਅੱਜ ਦੇ ਸਮੇਂ ਵਿੱਚ ਇਸ ਦੀ ਸਾਰਥਕਤਾ ਬਾਰੇ ਚਰਚਾ ਕਰਦੇ ਹਨ।

  • 09:22

    09:22

    ਡੁੱਬਣ ਨਾਲ ਮਰਨ ਵਾਲੇ ਲੋਕਾਂ ਦੀ ਗਿਣਤੀ ਘਟੀ, ਪਰ ਪਰਵਾਸੀ ਤੇ ਖੇਤਰੀ ਇਲਾਕਿਆਂ 'ਚ ਵਸਣ ਵਾਲੇ ਭਾਈਚਾਰੇ ਅਜੇ ਵੀ ਵਧੇਰੇ ਖ਼ਤਰੇ ’ਚ

    ਆਸਟ੍ਰੇਲੀਆ ਵਿੱਚ ਡੁੱਬਣ ਨਾਲ ਮਰਨ ਵਾਲੇ ਲੋਕਾਂ ਦਾ ਅੰਕੜਾ 10 ਸਾਲਾਂ ਦੀ ਔਸਤ ਤੋਂ 10 ਫ਼ੀਸਦ ਵੱਧ ਹੈ। ਵੱਡੇ ਸ਼ਹਿਰਾਂ ਦੇ ਮੁਕਾਬਲੇ ਪੇਂਡੂ ਅਤੇ ਦੂਰ-ਦੁਰਾਡੇ ਦੇ ਖੇਤਰਾਂ ਵਿੱਚ ਡੁੱਬਣ ਦੀ ਦਰ ਕਾਫ਼ੀ ਜ਼ਿਆਦਾ ਹੈ, ਨਾਲ ਹੀ ਬੁਜ਼ੁਰਗਾਂ ਅਤੇ ਪ੍ਰਵਾਸੀਆਂ ਨੂੰ ਵੀ ਵਧੇਰਾ ਖ਼ਤਰਾ ਹੈ। ਇਹ ਅੰਕੜੇ ਪਾਣੀ ਸੁਰੱਖਿਆ ਸਿਖਲਾਈ ਤੱਕ ਪਹੁੰਚ ਵਿੱਚ ਮੌਜੂਦ ਅਸਮਾਨਤਾਵਾਂ ਨੂੰ ਉਜਾਗਰ ਕਰਦੇ ਹਨ।

ਤੁਹਾਡਾ SBS WorldWatch ਪੰਜਾਬੀ ਖ਼ਬਰਾਂ ਦਾ ਪ੍ਰੋਗਰਾਮ ਹੁਣ ਨਵੀਂ ਥਾਂ 'ਤੇ ਉਪਲਬਧ ਹੈ।

SBS WorldWatch ਹੁਣ SBS On Demand 'ਤੇ ਪਹਿਲਾਂ ਨਾਲੋਂ ਵੱਧ ਵਾਰ ਅਤੇ ਹੋਰ ਜ਼ਿਆਦਾ ਖ਼ਬਰਾਂ ਦੇ ਨਾਲ ਵਿਸਥਾਰ ਕਰ ਰਿਹਾ ਹੈ।

ਪੰਜਾਬੀ ਵਿੱਚ ਖ਼ਬਰਾਂ ਲਈ ਜਾਂ ਹੋਰ ਜਾਣਕਾਰੀ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ।

ਐਸ ਬੀ ਐਸ ਪੰਜਾਬੀ ਰੇਡੀਓ ਪ੍ਰੋਗਰਾਮ

SBS-Podcasts_SBS_New_Punjabi_3000x3000px.jpg

Radio

ਐਸ ਬੀ ਐਸ ਪੰਜਾਬੀ

Scheduled
Tomorrow, 4:00pm - 5:00pm

  • SBS Punjabi on SBS South Asian

    ਤੁਹਾਡੇ ਲਈ ਖ਼ਬਰਾਂ, ਜਾਣਕਾਰੀ, ਮਨੋਰੰਜਨ ਅਤੇ ਭਾਈਚਾਰਕ ਕਹਾਣੀਆਂ

    SBS-Podcasts_SBS_New_Punjabi_3000x3000px.jpg

    Podcast

    ਪੰਜਾਬੀ

    News

    Follow and Subscribe



  • ਪੰਜਾਬੀ ਖ਼ਬਰਾਂ

    ਨਵੀਂ ਦਿੱਲੀ, ਭਾਰਤ ਵਿੱਚ ਪੀਟੀਸੀ ਤੋਂ ਸੈਟੇਲਾਈਟ ਰਾਹੀਂ ਪੰਜਾਬੀ ਵਿੱਚ ਖ਼ਬਰਾਂ। ਸਬਟਾਈਟਲ ਤੋਂ ਬਿਨਾਂ

    ਕੌਮਾਂਤਰੀ ਖ਼ਬਰਾਂ

    Stream Now

    ਕੌਮਾਂਤਰੀ ਖ਼ਬਰਾਂ

    Stream Now

    ਸਾਨੂੰ ਸੰਪਰਕ ਕਰੋ

    Sydney

    SBS Audio Sydney

    Locked Bag 028

    Crows Nest

    NSW 1585

    Australia

    Tel: 1800 500 727

    Melbourne

    SBS Audio Melbourne

    Locked Bag 294

    South Melbourne

    Vic 3205

    Australia

    Tel: 1800 500 727

    SBS Codes of Practice

    The SBS Code of Practice (Code) sets out the principles and policies SBS uses to guide its content to ensure that SBS maintains the highest standards of editorial independence and integrity. It details SBS’s obligations regarding matters such as accuracy for factual content, impartiality and balance in our news and current affairs, scheduling of content, advertising and complaints handling.

    Follow SBS Punjabi

    Download our apps

    Watch on SBS

    Punjabi News

    Stream now