Mother and her unconditional love has remained a recurring theme in Gurdas Maan’s artistic work.
Tej Kaur was 86 years old. She was a heart-patient.
She is survived by two sons and one daughter.
Her cremation will take place on November 17 at Giddarbaha.
ਮਾਂਵਾਂ ਠੰਡੀਆਂ ਛਾਂਵਾਂ, ਛਾਂਵਾਂ ਕੌਣ ਕਰੇ
ਮਾਂਵਾਂ ਦੇ ਹਰਜਾਨੇ ਲੋਕੋ ਕੌਣ ਭਰੇ
ਮਾਂਵਾਂ ਠੰਡੀਆਂ ਛਾਂਵਾਂ, ਛਾਂਵਾਂ ਕੌਣ ਕਰੇ
ਮਾਂਵਾਂ ਦੇ ਹਰਜਾਨੇ ਲੋਕੋ ਕੌਣ ਭਰੇ
ਪੁੱਤ ਕਪੁੱਤ ਬਣੇ ਸੌ ਵਾਰੀ, ਮਾਂ ਰਹਿੰਦੀ ਮਾਂ ਬਣਕੇ
ਸੁੱਖਾਂ ਸੁੱਖਦੀ ਖੈਰਾਂ ਮੰਗਦੀ, ਫੇਰ ਫੇਰ ਕੇ ਮਣਕੇ
ਪੁੱਤ ਮੇਰੇ ਤੋਂ ਤੱਤੀਆਂ ‘ਵਾਂਵਾਂ ਰਹਿਣ ਪਰੇ
ਮਾਂਵਾਂ ਠੰਡੀਆਂ ਛਾਂਵਾਂ, ਛਾਂਵਾਂ ਕੌਣ ਕਰੇ
ਮਾਂ ਦੀਆਂ ਗਾਲਾਂ, ਘਿਓ ਦੀਆਂ ਨਾਲਾਂ
ਗੁੱਸੇ ਵਿਚ ਕਹਿ ਜਾਣਾ
ਮਰ ਜਾਣਾ ਢਹਿ ਜਾਣਾ, ਵੇ ਤੂੰ ਰੁੜ੍ਹ ਜਾਣਾ ਲਹਿ ਜਾਣਾ
ਹਰ ਮਾਂ ਆਪਣੇ ਪੁੱਤ ਦੀ ਨਜ਼ਰ ਉਤਾਰ ਧਰੇ
ਮਾਂਵਾਂ ਠੰਡੀਆਂ ਛਾਂਵਾਂ, ਛਾਂਵਾਂ ਕੌਣ ਕਰੇ
ਕੋਝੇ ਕਮਲੇ ਪੁੱਤ ਵੀ ਮਾਂ ਲਈ ਹੁੰਦੇ ਰਾਜਦੁਲਾਰੇ
ਕੱਖੋਂ ਹੌਲੇ ਕਰ ਛੱਡਦੇ ਨੇ, ਪੁੱਤਰਾਂ ਦੇ ਦੁੱਖ ਭਾਰੇ
ਮਾਂ ਤੋਂ ਵੱਧਕੇ ਪੁੱਤਰਾਂ ਦੇ ਦੁੱਖ ਕੌਣ ਜ਼ਰੇ
ਮਾਂਵਾਂ ਠੰਡੀਆਂ ਛਾਂਵਾਂ, ਛਾਂਵਾਂ ਕੌਣ ਕਰੇ
ਇਸ ਗੀਤ ਨੂੰ ਗੁਰਦਾਸ ਮਾਨ ਨੇ ਗਾਇਆ ਹੈ
Gurdas Maan is a multitalented Punjabi artist. He is a Punjabi singer, songwriter, choreographer, and an actor.
He is considered one of the most notable figures in the world of Punjabi music and film industry.
He was born in Giddarbaha village of Indian Punjab and gained national attention in 1980 with the song "Dil Da Mamla Hai." Since then, he has record many hits, which include more than 40 albums and has written over 300 songs.
