ਪਰਵਾਸੀ ਪੰਜਾਬੀਆਂ ਦੀਆਂ ਮੱਲਾ.... ਪੇਂਡੂ ਖੇਡਾਂ ਦੀ ਸ਼ਾਨ ਰੱਸਾਕਸ਼ੀ ਦੀ ਝੰਡੀ....ਵੁਲਗੁਲਗਾ ਕਲੱਬ ਬਣੀ ਅਸਟਰੇਲੀਅਨ ਚੈਂਪੀਅਨ
The Tug O war sport that had its origins among the sea-faring people of India and later became an Olympic event, first became popular on the northern beaches in the 1980's.
"The winning secret is in the technique, hard work in the banana fields, experience from competition and plenty of training sessions" said Jaswinder Singh Bajwa of Woolgoolga.

ਸੂਬਾ ਨਿਊ ਸਾਊਥ ਵੇਲਜ਼ ਦੇ ਪੰਜਾਬੀਆਂ ਦੇ ਗੜ੍ਹ ਵਜੋਂ ਜਾਣੇ ਜਾਂਦੇ ਪਿੰਡ ਵੁਲਗੁਲਗਾ ਵਿੱਖੇ ਆਸਟਰੇਲੀਅਨ ਟਗ ਅੋਫ਼ ਵਾਰ ਐਸੋਸੀਏਸ਼ਨ ਵੱਲੋਂ ਰੱਸਾਕਸ਼ੀ ਦੀ ਚੈਂਪੀਅਨਸ਼ਿਪ ਕਰਵਾਈ ਗਈ।ਮੁਕਾਬਲਿਆਂ ਦੌਰਾਨ ਵੁਲਗੁਲਗਾ ਦੀ ਸਿੱਖ ਸਪੋਰਟਸ ਕਲੱਬ ਦੀ ਟੀਮ ਨੇ 68 ਕਿਲੋ, 721 ਕਿਲੋ, 720 ਕਿਲੋ ਮਿਕਸ, 680 ਕਿਲੋ ਇੰਟਰ ਸਟੇਟ ਤੋਂ ਇਲਾਵਾ ਦੋ ਹੋਰ ਡਵੀਜ਼ਨਾ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ।ਇਹ ਸਿੱਖ ਟੀਮ ਆਸਟਰੇਲੀਆ ਦੀ ਸੱਭ ਤੋਂ ਪੁਰਾਣੀ ਟੀਮ ਹੈ।ਹੁਣ ਇਸ ਟੀਮ ਵਿੱਚ ਤੀਸਰੀ ਪੀੜ੍ਹੀ ਦੇ ਬੱਚੇ ਤੇ ਨੌਜਵਾਨ ਵੀ ਸ਼ਾਮਲ ਹੋ ਰਹੇ ਹਨ। ਟੀਮ ਦੇ ਮੋਢੀ ਸਰਵ ਸ੍ਰੀ ਨਰਿੰਦਰ ਬਾਜਵਾ, ਜੋਗਿੰਦਰ ਗਰਚਾ, ਨਿਰਮਲ ਕੰਦੋਲਾ ਅਤੇ ਸ਼ਿੰਦਾ ਪਲਾਹੀ ਨੇ ਦੱਸਿਆ ਕਿ ਆਉਣ ਵਾਲੇ ਸਾਲਾਂ ਵਿੱਚ ਟੀਮ ਵਿਚ ਹੋਰ ਨਵੀਂ ਭਰਤੀ ਕੀਤੀ ਜਾਵੇਗੀ।ਆਸਟਰੇਲੀਆ ਦੇ ਹੋਰ ਪੰਜਾਬੀ ਵਸੋਂ ਵਾਲੇ ਖੇਤਰਾ ਵਿੱਚ ਵੀ ਪੰਜਾਬੀਆਂ ਨੂੰ ਰੱਸਾਕਸ਼ੀ ਦੀ ਖੇਡ ਪ੍ਰਚਲਿਤ ਕਰਨ ਦੇ ਯਤਨ ਕੀਤੇ ਜਾਣਗੇ। ਗੁਰਚਰਨ ਸਿੰਘ ਕਾਹਲੋਂ@ਸਿਡਨੀ


Tug of war is a sport that directly puts two or more teams against each other in a test of strength: teams pull on opposite ends of a rope, with the goal being to bring the rope a certain distance in one direction against the force of the opposing team's pull.
The origins of tug of war are uncertain, but this sport was practised in ancient Egypt, Greece and China, where it was held in legend that the Sun and Moon played Tug of War over the light and darkness.
Share
