ਮਨਮੀਤਦੇਕੇਸਦੀਪੈਰਵਾਈਕਰਨਵਾਲੇਵਕੀਲਪਰਵੀਨਗੁਪਤਾਨੇਦਸਿਆਕਿਇਸਸਮੇਂਮਾਨਯੋਗਅਦਾਲਤਵਿਚਦੋਕੇਸਚਲਰਹੇਹਨ।ਇਕ, ਕੰਪੇਨਸੇਸ਼ਨਦਾਜਿਸਦਾਫੈਸਲਾਤਕਰੀਬਨਛੇਮਹੀਨੇਦੇਅੰਦਰਆਸਕਦਾਹੈ।ਦੂਜਾ, ਕਰਿਮਿਨਕਕੇਸਹੈਜਿਸਦਾਫੈਸਲਾਹੋਣਤੋਂਪਹਿਲਾਂਉਡੀਕਹੈਮੈਂਨਟਲਹੈਲਥਟਰੀਬੀਉਨਲਦੇਫੈਸਲੇਦੀਕਿਉਂਕਿਦੋਸ਼ੀਵਿਅਕਤੀਨੇਕਿਹਾਹੈਕਿਉਸਦੀਮਾਨਸਿਕਸਿਹਤਠੀਕਨਹੀਂਹੈਅਤੇਇਹਟਰਾਈਬਿਊਨਲਉਸਦੀਪੈਰਵਾਈਕਰਰਿਹਾਹੈ।ਸ੍ਰੀਗੁਪਤਾਨੇਕਿਹਾ, ‘ਭਾਈਚਾਰੇਨੂੰਇੱਕਠੇਹੋਕਿਪੈਟੀਸ਼ਨਾਂਵਗੈਰਾਦਾਇਰਕਰਨੀਆਂਚਾਹੀਦੀਆਂਹਨਤਾਂਕਿਕਾਨੂੰਨਾਂਵਿਚਲੋੜੀਂਦੀਤਰਮੀਮਹੋਸਕੇ।ਨਾਲਹੀਸੋਲੀਸੀਟਰਾਂਦਾਵੀਇਕਫੋਰਮਬਨਣਾਚਾਹੀਦਾਹੈਤਾਂਕਿਇਹੋਜਿਹੇਕੇਸਾਂਵਿਚਅਸੀਂਇਕੱਠੇਹੋਕਿਸਲਾਹਮਸ਼ਵਰਾਕਰਸਕੀਏ।‘
ਮਨਮੀਤਅਲੀਸ਼ੇਰਜਿਸਦੀਇਕਬਹੁਤਹੀਦੁਖਦਾਈਘਟਨਾਂਤਹਿਤਪਿਛਲੇਸਾਲ 28 ਅਕਤੂਬਰ 2016 ਨੂੰਬਰਿਸਬੇਨਵਿਚਮੌਤਹੋਗਈਸੀ, ਦੀਪਹਿਲੀਬਰਸੀਪਿਛਲੇਸ਼ਨੀਵਾਰਨੂੰਬਰਿਸਬੇਨਵਿਚਮਨਾਈਗਈ।ਇਸਮੋਕੇਮਨਮੀਤਦੇਪਿਤਾ, ਭਰਾਅਤੇਦੋਭੈਣਾਂਇਸਵਿਚਸ਼ਰੀਕਹੋਣਲਈਭਾਰਤਤੋਂਉਚੇਚੇਤੋਰਤੇਪਹੁੰਚੇ।ਮਾਤਾਜੀਦੀਤਬੀਅਤਠੀਕਨਾਂਹੋਣਕਾਰਨਉਹਨਾਂਨੂੰਸਫਰਨਾਂਕਰਨਦੀਸਲਾਹਦਿਤੀਗਈਸੀ।ਇਨਾਲਾਦੇਗੁਰੂਦੁਆਰਾਸਾਹਿਬਵਿਚਮਨਮੀਤਦੀਨੂੰਸ਼ਰਧਾਂਜਲੀਦੇਣਹਿਤਅਖੰਡਪਾਠਸਾਹਿਬਦਾਭੋਗਪਾਇਆਗਿਆਜਿਸਵਿਚਕਈਪਤਵੰਤੇਸਜਣਾਂਅਤੇਮਨਮੀਤਦੇਕੰਮਵਾਲੇਸਾਥੀਆਂਨੇਸ਼ਰਧਾਂਜਲੀਆਂਦਿਤੀਆਂ।ਇਸਮੋਕੇਭਾਰਤਤੋਂਸਮਨਜਿੰਦਰਸਿੰਘਸਿਰਸਾ, ਐਮਐਲਏਦਿੱਲੀਅਤੇਦਿੱਲੀਗੁਰੂਦੁਆਰਾਪ੍ਰਬੰਧਕਕਮੇਟੀਦੇਜਨਰਲਸਕੱਤਰਵੀਪਰਿਵਾਰਨਾਲਇਥੇਆਏਹੋਏਸਨ।ਮਨਮੀਤਨੂੰਸ਼ਰਧਾਂਜਲੀਆਂਦੇਣਮੋਕੇਕਈਆਂਨੇਉਸਦੀਪਿਆਰਤੇਸਤਿਕਾਰਵਾਲੇਮਿਠੇਸੁਬਾਉਬਾਬਤਚਾਨਣਾਪਾਇਆਅਤੇਕਿਹਾਕਿਕਈਆਂਕਿਹਾਕਿਉਸਦੀਅਚਨਚੇਤਮੋਤਕਾਰਨਬਰਿਸਬੇਨਦੇਸਟੇਜੀਰੰਗਮੰਚਉਤੇਇਕਠਹਿਰਾਅਆਗਿਆਹੈ।