เจ•เฉ‹เจตเจฟเจก -19 เจ…เจชเจกเฉ‡เจŸ: เจตเจฟเจ•เจŸเฉ‹เจฐเฉ€เจ† เจตเจฟเฉฑเจš เจธเจฅเจพเจจเจ• เจคเฉŒเจฐ 'เจคเฉ‡ 1,903 เจจเจตเฉ‡เจ‚ เจฎเจพเจฎเจฒเฉ‡ เจ…เจคเฉ‡ เจธเฉฑเจค เจฎเฉŒเจคเจพเจ‚ เจฆเจฐเจœ

เจ‡เจน 18 เจ…เจ•เจคเฉ‚เจฌเจฐ 2021 เจจเฉ‚เฉฐ เจ†เจธเจŸเฉเจฐเฉ‡เจฒเฉ€เจ† เจตเจฟเฉฑเจš เจ•เจฐเฉ‹เจจเจพเจตเจพเจ‡เจฐเจธ เจธเจฅเจฟเจคเฉ€ เจธเจฌเฉฐเจงเฉ€ เจคเจพเฉ›เจพ เจœเจพเจฃเจ•เจพเจฐเฉ€ เจนเฉˆเฅค

Staff welcome students back to school after COVID-19 restrictions were lifted, at Glebe Public School in Sydney

Staff welcome students back to school after COVID-19 restrictions were lifted, at Glebe Public School in Sydney. Source: AAP/Bianca De Marchi

  • ਵਿਕਟੋਰੀਆ ਨੇ ਬਾਹਰੀ ਕਾਰੋਬਾਰਾਂ ਲਈ ਆਰਥਿਕ ਪੈਕੇਜ ਦੀ ਕੀਤੀ ਘੋਸ਼ਣਾ। 
  • ਐਨ ਐਸ ਡਬਲਯੂ ਵਿੱਚ ਦੁਬਾਰਾ ਖੁੱਲ੍ਹੇ ਸਕੂਲ। 
  • ਤਸਮਾਨੀਆ ਯੋਜਨਾ ਅਨੁਸਾਰ ਆਵੇਗਾ ਤਾਲਾਬੰਦੀ ਤੋਂ ਬਾਹਰ। 

ਵਿਕਟੋਰੀਆ

ਵਿਕਟੋਰੀਆ ਵਿੱਚ ਸਥਾਨਕ ਤੌਰ 'ਤੇ 1,903 ਨਵੇਂ ਮਾਮਲੇ ਅਤੇ ਸੱਤ ਮੌਤਾਂ ਦਰਜ ਕੀਤੀਆਂ ਗਈਆਂ ਹਨ। 

ਰੁਜ਼ਗਾਰ ਮੰਤਰੀ ਜਾਲਾ ਪੁਲਫੋਰਡ ਨੇ ਕਾਰੋਬਾਰਾਂ ਅਤੇ ਸੰਸਥਾਵਾਂ ਜਿਵੇਂ ਕਿ ਜਿਮ, ਬਾਹਰੀ ਪ੍ਰਚੂਨ, ਸੁੰਦਰਤਾ ਅਤੇ ਨਿੱਜੀ ਕਾਰੋਬਾਰਾਂ ਅਤੇ ਸੰਸਥਾਵਾਂ ਲਈ $54 เจฎเจฟเจฒเฉ€เจ…เจจ เจกเจพเจฒเจฐ เจฆเฉ‡ เจ†เจฐเจฅเจฟเจ• เจชเฉˆเจ•เฉ‡เจœ ਦਾ ਐਲਾਨ ਕੀਤਾ ਹੈ। 

ਵਿਕਟੋਰੀਆ ਦੀ 16 ਸਾਲ ਤੋਂ ਵੱਧ ਉਮਰ ਦੀ ਆਬਾਦੀ ਦੇ 89.2 ਪ੍ਰਤੀਸ਼ਤ ਤੋਂ ਵੱਧ ਲੋਕ ਟੀਕੇ ਦੀ ਪਹਿਲੀ ਖੁਰਾਕ ਅਤੇ 66.5 ਪ੍ਰਤੀਸ਼ਤ ਲੋਕ ਦੋਵੇਂ ਖੁਰਾਕਾਂ ਹਾਸਿਲ ਕਰ ਚੁੱਕੇ ਹਨ। 

ਮੈਲਬੌਰਨ ਵਿੱਚ 21 ਅਕਤੂਬਰ ਦੀ ਅੱਧੀ ਰਾਤ ਤੋਂ ਤਾਲਾਬੰਦੀ ਵੀਰਵਾਰ ਹਟਾ ਦਿੱਤਾ ਜਾਵੇਗਾ, ਸਾਲ ਇੱਕ ਅਤੇ ਸਾਲ ਦੋ ਦੇ ਵਿਦਿਆਰਥੀ ਸਕੂਲ ਵਾਪਿਸ ਪਰਤ ਸਕਣਗੇ ਅਤੇ ਬਾਕੀ ਸਾਰੇ ਵਿਦਿਆਰਥੀ ਸ਼ੁੱਕਰਵਾਰ, 22 ਅਕਤੂਬਰ ਤੋਂ ਸਕੂਲ ਵਾਪਿਸ ਪਰਤ ਸਕਣਗੇ। 

ਨਿਊ ਸਾਊਥ ਵੇਲਜ਼

16 ਸਾਲ ਜਾਂ ਇਸ ਤੋਂ ਵੱਧ ਉਮਰ ਦੇ 92 ਪ੍ਰਤੀਸ਼ਤ ਲੋਕ ਟੀਕੇ ਦੀ ਪਹਿਲੀ ਖੁਰਾਕ ਅਤੇ 80.3 ਪ੍ਰਤੀਸ਼ਤ ਲੋਕ ਟੀਕੇ ਦੀਆਂ ਦੋਵੇ ਖੁਰਾਕਾਂ ਹਾਸਿਲ ਕਰ ਚੁੱਕੇ ਹਨ। 

ਸਾਲ 12 ਅਤੇ ਸਾਲ ਇੱਕ ਦੇ ਵਿਦਿਆਰਥੀ ਅਤੇ ਕਿੰਡਰਗਾਰਟਨ ਦੇ ਬੱਚੇ ਅੱਜ ਤੋਂ ਕਲਾਸਰੂਮਾਂ ਵਿੱਚ ਵਾਪਸ ਪਰਤ ਆਏ ਹਨ। 

ਆਪਣੀ เจตเฉˆเจ•เจธเฉ€เจจ เจฎเฉเจฒเจพเจ•เจพเจค ਅੱਜ ਹੀ ਬੁੱਕ ਕਰਨ ਲਈ ਇਥੇ ਕਲਿਕ ਕਰੋ।

ਆਸਟ੍ਰੇਲੀਅਨ ਰਾਜਧਾਨੀ ਖੇਤਰ

ਏ ਸੀ ਟੀ ਵਿੱਚ 17 ਨਵੇਂ ਮਾਮਲੇ ਦਰਜ ਕੀਤੇ ਗਏ ਹਨ , ਜਿਨ੍ਹਾਂ ਵਿੱਚੋਂ 11 ਮੌਜੂਦਾ ਪ੍ਰਕੋਪ ਨਾਲ ਜੁੜੇ ਹੋਏ ਹਨ। 

ਹਸਪਤਾਲ ਵਿੱਚ ਦਾਖ਼ਲ 17 ਲੋਕਾਂ ਵਿੱਚੋਂ 9 ਗੰਭੀਰ ਦੇਖਭਾਲ ਵਿੱਚ ਹਨ। 

ਇੱਥੇ ਆਪਣਾ ਕੋਵਿਡ -19 เจŸเฉ€เจ•เจพเจ•เจฐเจฃ ਬੁੱਕ ਕਰਨ ਬਾਰੇ ਜਾਣੋ। 

ਆਸਟ੍ਰੇਲੀਆ ਦੇ ਆਲੇ ਦੁਆਲੇ ਪਿਛਲੇ 24 ਘੰਟੇ

  • ਕੁਈਨਜ਼ਲੈਂਡ ਵਿੱਚ ਕੋਵਿਡ -19 ਦਾ ਕੋਈ ਨਵਾਂ ਮਾਮਲਾ ਦਰਜ ਨਹੀਂ ਹੋਇਆ।
  • ਦੱਖਣੀ ਤਸਮਾਨੀਆ ਸਮੇਤ ਰਾਜ ਦੀ ਰਾਜਧਾਨੀ ਹੋਬਾਰਟ ਅੱਜ ਸ਼ਾਮ 6 ਵਜੇ ਯੋਜਨਾ ਅਨੁਸਾਰ ਆਪਣੀ ਕੋਵਿਡ -19 ਤਾਲਾਬੰਦੀ ਤੋਂ ਬਾਹਰ ਆ ਜਾਣਗੇ।
ਕੁਆਰੰਟੀਨ, ਯਾਤਰਾ, ਟੈਸਟਿੰਗ ਕਲੀਨਿਕ ਅਤੇ ਮਹਾਂਮਾਰੀ ਦੀ ਬਿਪਤਾ ਅਦਾਇਗੀ

ਕੁਆਰੰਟੀਨ ਅਤੇ ਟੈਸਟਿੰਗ ਦੀਆਂ ਜ਼ਰੂਰਤਾਂ ਦਾ ਪ੍ਰਬੰਧਨ ਅਤੇ ਰਾਜ ਅਤੇ ਪ੍ਰਦੇਸ਼ ਸਰਕਾਰਾਂ ਦੁਆਰਾ ਲਾਗੂ ਕੀਤਾ ਜਾਂਦਾ ਹੈ:

ਜੇ ਤੁਸੀਂ ਵਿਦੇਸ਼ ਯਾਤਰਾ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਛੋਟ ਦੇ ਲਈ ਔਨਲਾਈਨ ਅਰਜ਼ੀ ਦੇ ਸਕਦੇ ਹੋ। ਆਸਟ੍ਰੇਲੀਆ ਤੋਂ ਬਾਹਰ ਜਾਣ ਹਿੱਤ ਹਾਲਤਾਂ ਬਾਰੇ เจตเจงเฉ‡เจฐเฉ‡ เจœเจพเจฃเจ•เจพเจฐเฉ€ เจฒเจˆ เจ‡เฉฑเจฅเฉ‡ เจ•เจฒเจฟเฉฑเจ• เจ•เจฐเฉ‹। ਅੰਤਰਰਾਸ਼ਟਰੀ ਉਡਾਣਾਂ ਲਈ ਅਸਥਾਈ ਉਪਾਅ ਹਨ ਜਿਨ੍ਹਾਂ ਦੀ ਸਰਕਾਰ ਦੁਆਰਾ ਨਿਰੰਤਰ ਸਮੀਖਿਆ ਕੀਤੀ ਜਾਂਦੀ ਹੈ ਅਤੇ เจธเจฎเจพเจฐเจŸ เจŸเจฐเฉˆเจตเจฒเจฐ เจตเฉˆเจฌเจธเจพเจˆเจŸ 'ਤੇ ਅਪਡੇਟ ਕੀਤੀ ਜਾਂਦੀ ਹੈ।


Sbs.com.au/coronavirus ਉੱਤੇ 60 ਤੋਂ ਵੀ ਭਾਸ਼ਾਵਾਂ ਵਿੱਚ ਖ਼ਬਰਾਂ ਅਤੇ ਜਾਣਕਾਰੀ

ਆਪਣੇ ਰਾਜ ਜਾਂ ਪ੍ਰਦੇਸ਼ ਦੇ ਤਾਜ਼ਾ ਦਿਸ਼ਾ-ਨਿਰਦੇਸ਼ਾਂ ਬਾਰੇ ਇੱਥੋਂ ਜਾਣੋ : เจเจจ เจเจธ เจกเจฌเจฒเจฟเจŠเจตเจฟเจ•เจŸเฉ‹เจฐเฉ€เจ†เจ•เฉ‚เจˆเจจเฉ›เจฒเฉˆเจ‚เจกเจตเฉˆเจธเจŸเจฐเจจ เจ†เจธเจŸเฉเจฐเฉ‡เจฒเฉ€เจ†เจธเจพเจŠเจฅ เจ†เจธเจŸเฉเจฐเฉ‡เจฒเฉ€เจ†เจจเจพเจฐเจฆเจฐเจจ เจŸเฉˆเจฐเฉ€เจŸเฉ‹เจฐเฉ€เจเจธเฉ€เจŸเฉ€เจคเจธเจฎเจพเจจเฉ€เจ†

ਐਨ ਐਸ ਡਬਲਯੂ ਮਲਟੀਕਲਚਰਲ ਹੈਲਥ ਕਮਿਊਨੀਕੇਸ਼ਨ ਸਰਵਿਸ ਦੇ ਅਨੁਵਾਦ ਕੀਤੇ ਗਏ ਸ਼ਬਦਾਂ ਬਾਰੇ ਜਾਣੋ:


ਤੁਹਾਡੇ ਰਾਜ ਜਾਂ ਪ੍ਰਦੇਸ਼ ਵਿਚਲੇ ਟੈਸਟਿੰਗ ਕਲੀਨਿਕ:


ਰਾਜ ਅਤੇ ਪ੍ਰਦੇਸ਼ ਵਿੱਚ ਮਹਾਂਮਾਰੀ ਬਿਪਤਾ ਦੀ ਅਦਾਇਗੀ ਦੀ ਜਾਣਕਾਰੀ:

ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ เจ•เฉ‹เจตเจฟเจก-19 เจฌเจพเจฐเฉ‡ เจคเจพเฉ›เจพ เจœเจพเจฃเจ•เจพเจฐเฉ€ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ SBS.com.au/coronavirus ਉੱਤੇ ਉਪਲਬਧ ਹੈ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ เจซเฉ‡เจธเจฌเฉเฉฑเจ• เจ‰เฉฑเจคเฉ‡ เจตเฉ€ เจซเจพเจฒเฉ‹ เจ•เจฐเฉ‹เฅค 

Share

Published

By SBS/ALC Content
Source: SBS

Share this with family and friends


Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand
เจ•เฉ‹เจตเจฟเจก -19 เจ…เจชเจกเฉ‡เจŸ: เจตเจฟเจ•เจŸเฉ‹เจฐเฉ€เจ† เจตเจฟเฉฑเจš เจธเจฅเจพเจจเจ• เจคเฉŒเจฐ 'เจคเฉ‡ 1,903 เจจเจตเฉ‡เจ‚ เจฎเจพเจฎเจฒเฉ‡ เจ…เจคเฉ‡ เจธเฉฑเจค เจฎเฉŒเจคเจพเจ‚ เจฆเจฐเจœ | SBS Punjabi