- ਅੱਜ ਸ਼ਾਮ 5 ਵਜੇ ਤੋਂ ਪੂਰੀ ਤਰ੍ਹਾਂ ਟੀਕਾਕਰਨ ਵਾਲੇ ਲੋਕਾਂ ਨੂੰ ਕੁਈਨਜ਼ਲੈਂਡ ਦੀ ਹਵਾਈ ਯਾਤਰਾ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ ਬਸ਼ਰਤੇ ਉਹ ਪਿਛਲੇ 72 ਘੰਟਿਆਂ ਦੇ ਅੰਦਰ ਕਰਵਾਏ ਗਏ ਕੋਵਿਡ ਟੈਸਟ ਦੇ ਨੈਗੇਟਿਵ ਨਤੀਜੇ ਦਾ ਸਬੂਤ ਦੇਣ ਅਤੇ 14 ਦਿਨਾਂ ਲਈ ਘਰੇਲੂ ਕੁਆਰੰਟੀਨ ਕਰਨ। ਰਾਜ ਨੇ ਕੱਲ੍ਹ 16 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ਆਪਣੇ 70 ਪ੍ਰਤੀਸ਼ਤ ਦੋਹਰੇ ਟੀਕਾਕਰਨ ਦੇ ਟੀਚੇ ਨੂੰ ਪੂਰਾ ਕਰ ਲਿੱਤਾ ਹੈ।
- ਦੱਖਣੀ ਆਸਟ੍ਰੇਲੀਆ ਅਗਲੇ ਹਫਤੇ ਤੋਂ ਰਾਜ-ਵਿਆਪੀ ਕੋਵਿਡ-19 ਲੌਕਡਾਊਨ ਨੂੰ ਲਾਗੂ ਨਹੀਂ ਕਰੇਗਾ ਕਿਓਂਕਿ ਰਾਜ ਨੂੰ 80 ਪ੍ਰਤੀਸ਼ਤ ਦੋਹਰੇ ਟੀਕਾਕਰਨ ਟੀਚੇ ਤੱਕ ਪਹੁੰਚਣ ਦੀ ਉਮੀਦ ਹੈ।
- ਵਿਕਟੋਰੀਆ ਦੀ ਰਾਜ ਸਰਕਾਰ ਇਸ ਹਫ਼ਤੇ ਕਿੰਡਰਗਾਰਟਨਾਂ ਅਤੇ ਲੰਬੇ ਡੇ-ਕੇਅਰ ਸੈਂਟਰਾਂ ਨੂੰ ਵਿੱਚ ਕੋਵਿਡ-19 ਦੇ ਪ੍ਰਕੋਪ ਦਾ ਪ੍ਰਬੰਧਨ ਕਰਨ ਵਿੱਚ ਮਦਦ ਕਰਨ ਲਈ ਮੁਫ਼ਤ ਰੈਪਿਡ ਐਂਟੀਜੇਨ ਟੈਸਟਿੰਗ ਕਿੱਟਾਂ ਵੰਡੇਗੀ।
เจเฉเจตเจฟเจก-19 เจฆเฉ เจ เฉฐเจเฉเฉ:
- ਵਿਕਟੋਰੀਆ ਨੇ 860 ਨਵੇਂ ਕੋਵਿਡ-19 ਮਾਮਲੇ ਅਤੇ ਪੰਜ ਮੌਤਾਂ ਦੀ ਘੋਸ਼ਣਾ ਕੀਤੀ ਹੈ।
- ਐਨ ਐਸ ਡਬਲਯੂ ਵਿੱਚ ਕੋਵਿਡ-19 ਦੇ 165 ਮਾਮਲੇ ਅਤੇ ਇੱਕ ਮੌਤ ਦਰਜ ਕੀਤੀ ਗਈ ਹੈ।
ਕੁਆਰੰਟੀਨ, ਯਾਤਰਾ, ਟੈਸਟਿੰਗ ਕਲੀਨਿਕ ਅਤੇ ਮਹਾਂਮਾਰੀ ਦੀ ਬਿਪਤਾ ਅਦਾਇਗੀ
ਕੁਆਰੰਟੀਨ ਅਤੇ ਟੈਸਟਿੰਗ ਦੀਆਂ ਜ਼ਰੂਰਤਾਂ ਦਾ ਪ੍ਰਬੰਧਨ ਅਤੇ ਰਾਜ ਅਤੇ ਪ੍ਰਦੇਸ਼ ਸਰਕਾਰਾਂ ਦੁਆਰਾ ਲਾਗੂ ਕੀਤਾ ਜਾਂਦਾ ਹੈ:
- ਨਿਊ ਸਾਊਥ ਵੇਲਜ਼ เจฏเจพเจคเจฐเจพ, เจเจตเจพเจเจพเจ ਅਤੇ เจเฉเจเจฐเฉฐเจเฉเจจ
- ਵਿਕਟੋਰੀਆ เจฏเจพเจคเจฐเจพ เจชเจฐเจฎเจฟเจ, เจตเจฟเจฆเฉเจธเจผเฉ เจฏเจพเจคเจฐเฉ ਅਤੇ เจเฉเจเจฐเฉฐเจเฉเจจ
- ਆਸਟ੍ਰੇਲੀਅਨ ਕੈਪੀਟਲ ਟੇਰੀਟਰੀ เจเจฐเจพเจเจธเจชเฉเจฐเจ ਅਤੇ เจเฉเจเจฐเฉฐเจเฉเจจ
- ਨੋਰਦਰਨ ਟੇਰੀਟਰੀ เจเจฐเฉเจตเจฒ ਅਤੇ เจเฉเจเจฐเฉฐเจเฉเจจ
- ਕੁਇੰਜ਼ਲੈਂਡ เจเจฐเฉเจตเจฒ ਅਤੇ เจเฉเจเจฐเฉฐเจเฉเจจ
- ਦੱਖਣੀ ਆਸਟ੍ਰੇਲੀਆ เจเจฐเฉเจตเจฒ ਅਤੇ เจเฉเจเจฐเฉฐเจเฉเจจ
- ਤਸਮਾਨੀਆ เจเจฐเฉเจตเจฒ ਅਤੇ เจเฉเจเจฐเฉฐเจเฉเจจ
- ਪੱਛਮੀ ਆਸਟ੍ਰੇਲੀਆ เจเจฐเฉเจตเจฒ ਅਤੇ เจเฉเจเจฐเฉฐเจเฉเจจ
ਜੇ ਤੁਸੀਂ ਵਿਦੇਸ਼ ਯਾਤਰਾ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਛੋਟ ਦੇ ਲਈ ਔਨਲਾਈਨ ਅਰਜ਼ੀ ਦੇ ਸਕਦੇ ਹੋ। ਆਸਟ੍ਰੇਲੀਆ ਤੋਂ ਬਾਹਰ ਜਾਣ ਹਿੱਤ ਹਾਲਤਾਂ ਬਾਰੇ เจตเจงเฉเจฐเฉ เจเจพเจฃเจเจพเจฐเฉ เจฒเจ เจเฉฑเจฅเฉ เจเจฒเจฟเฉฑเจ เจเจฐเฉ। ਅੰਤਰਰਾਸ਼ਟਰੀ ਉਡਾਣਾਂ ਲਈ ਅਸਥਾਈ ਉਪਾਅ ਹਨ ਜਿਨ੍ਹਾਂ ਦੀ ਸਰਕਾਰ ਦੁਆਰਾ ਨਿਰੰਤਰ ਸਮੀਖਿਆ ਕੀਤੀ ਜਾਂਦੀ ਹੈ ਅਤੇ เจธเจฎเจพเจฐเจ เจเจฐเฉเจตเจฒเจฐ เจตเฉเจฌเจธเจพเจเจ 'ਤੇ ਅਪਡੇਟ ਕੀਤੀ ਜਾਂਦੀ ਹੈ।
ਆਪਣੇ ਰਾਜ ਜਾਂ ਪ੍ਰਦੇਸ਼ ਦੇ ਤਾਜ਼ਾ ਦਿਸ਼ਾ-ਨਿਰਦੇਸ਼ਾਂ ਬਾਰੇ ਇੱਥੋਂ ਜਾਣੋ : เจเจจ เจเจธ เจกเจฌเจฒเจฟเจ, เจตเจฟเจเจเฉเจฐเฉเจ, เจเฉเจเจจเฉเจฒเฉเจเจก, เจตเฉเจธเจเจฐเจจ เจเจธเจเฉเจฐเฉเจฒเฉเจ, เจธเจพเจเจฅ เจเจธเจเฉเจฐเฉเจฒเฉเจ, เจจเจพเจฐเจฆเจฐเจจ เจเฉเจฐเฉเจเฉเจฐเฉ, เจเจธเฉเจเฉ, เจคเจธเจฎเจพเจจเฉเจ
ਸਿਹਤ ਵਿਭਾਗ – เจคเฉเจนเจพเจกเฉ เจญเจพเจถเจพ เจตเจฟเฉฑเจ เจเฉเจเฉ เจฌเจพเจฐเฉ เจเจพเจฃเจเจพเจฐเฉ।
ਐਨ ਐਸ ਡਬਲਯੂ ਮਲਟੀਕਲਚਰਲ ਹੈਲਥ ਕਮਿਊਨੀਕੇਸ਼ਨ ਸਰਵਿਸ ਦੇ ਅਨੁਵਾਦ ਕੀਤੇ ਗਏ ਸ਼ਬਦਾਂ ਬਾਰੇ ਜਾਣੋ:
- เจเฉเจตเจฟเจก-19 เจเฉเจเจพเจเจฐเจจ เจธเจผเจฌเจฆเจพเจตเจฒเฉ
- เจฌเฉเฉฑเจเจฟเฉฐเจ เจฐเฉเจฎเจพเจเจเจกเจฐ เจเฉเจฒ
ਤੁਹਾਡੇ ਰਾਜ ਜਾਂ ਪ੍ਰਦੇਸ਼ ਵਿਚਲੇ ਟੈਸਟਿੰਗ ਕਲੀਨਿਕ:
- เจเจจ เจเจธ เจกเจฌเจฒเจฏเฉ
- เจตเจฟเจเจเฉเจฐเฉเจ
- เจเฉเจเจจเจเจผเจฒเฉเจเจก
- เจชเฉฑเจเจฎเฉ เจเจธเจเฉเจฐเฉเจฒเฉเจ
- เจฆเฉฑเจเจฃเฉ เจเจธเจเฉเจฐเฉเจฒเฉเจ
- เจเฉฑเจคเจฐเฉ เจชเฉเจฐเจฆเฉเจธเจผ
- เจ เจธเฉ เจเฉ
- เจคเจธเจฎเจพเจจเฉเจ
ਰਾਜ ਅਤੇ ਪ੍ਰਦੇਸ਼ ਵਿੱਚ ਮਹਾਂਮਾਰੀ ਬਿਪਤਾ ਦੀ ਅਦਾਇਗੀ ਦੀ ਜਾਣਕਾਰੀ:
- เจเจจ เจเจธ เจกเจฌเจฒเจฏเฉ
- เจตเจฟเจเจเฉเจฐเฉเจ
- เจเฉเจเจจเจเจผเจฒเฉเจเจก
- เจชเฉฑเจเจฎเฉ เจเจธเจเฉเจฐเฉเจฒเฉเจ
- เจฆเฉฑเจเจฃเฉ เจเจธเจเฉเจฐเฉเจฒเฉเจ
- เจเฉฑเจคเจฐเฉ เจชเฉเจฐเจฆเฉเจธเจผ
- เจ เจธเฉ เจเฉ
- เจคเจธเจฎเจพเจจเฉเจ
ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ เจเฉเจตเจฟเจก-19 เจฌเจพเจฐเฉ เจคเจพเฉเจพ เจเจพเจฃเจเจพเจฐเฉ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ SBS.com.au/coronavirus ਉੱਤੇ ਉਪਲਬਧ ਹੈ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ เจซเฉเจธเจฌเฉเฉฑเจ เจเฉฑเจคเฉ เจตเฉ เจซเจพเจฒเฉ เจเจฐเฉเฅค
เจธเจฌเฉฐเจงเจฟเจค เจชเฉเจถเจเจพเจฐเฉเจเจ/เจเจน เจตเฉ เจเจพเจฃเฉ:

เจเจธเจเฉเจฐเฉเจฒเฉเจ เจตเจฟเฉฑเจ เจเฉเจตเจฟเจก-19: เจคเฉเจนเจพเจกเฉ เจญเจพเจธเจผเจพ เจตเจฟเฉฑเจ เจฎเฉเจเฉเจฆ เจฒเจพเจเจผเจฎเฉ เจเจพเจฃเจเจพเจฐเฉ