Watch FIFA World Cup 2026™

LIVE, FREE and EXCLUSIVE

ਟਿੱਕ-ਟੋਕ ਉੱਤੇ ਆਪਣੇ ਦੋ ਸਾਲਾ ਪੋਤੇ ਦੀ ਇਤਰਾਜ਼ਯੋਗ ਵੀਡੀਓ ਪਾਉਣ ਲਈ ਦਾਦੀ 'ਤੇ ਕੇਸ ਦਰਜ

ਕੈਨਬਰਾ ਦੀ ਇੱਕ 50-ਸਾਲਾ ਔਰਤ ਨੂੰ ਸੋਸ਼ਲ ਮੀਡੀਆ 'ਤੇ ਕਥਿਤ ਤੌਰ 'ਤੇ ਬਾਲ ਦੁਰਵਿਵਹਾਰ ਸਮੱਗਰੀ ਨੂੰ ਅਪਲੋਡ ਕਰਨ ਦੇ ਦੋਸ਼ ਵਿੱਚ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Nepali grandmother charged with alleged child sexual abuse after posting the video on TikTok

Nepali grandmother charged with alleged child sexual abuse after posting the video on TikTok Credit: ICHPL Imaginechina

6 ਫਰਵਰੀ 2023 ਨੂੰ ਏ ਸੀ ਟੀ ਪੁਲਿਸ ਨੇ ਇਸ ਨੇਪਾਲੀ ਪਿਛੋਕੜ ਦੀ ਔਰਤ ਨੂੰ ਆਪਣੇ ਦੋ ਸਾਲ ਦੇ ਪੋਤੇ ਦੇ ਕਥਿਤ 'ਜਿਨਸੀ ਸ਼ੋਸ਼ਣ' ਕਰਨ ਅਤੇ ਟਿਕਟੋਕ 'ਤੇ ਇਸ ਦੀ ਵੀਡੀਓ ਪੋਸਟ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਸੀ।

ਉਸ 'ਤੇ 10 ਸਾਲ ਤੋਂ ਘੱਟ ਉਮਰ ਦੇ ਬੱਚੇ ਦੇ ਵਿਰੁੱਧ ਅਸ਼ਲੀਲਤਾ, ਬਾਲ ਸ਼ੋਸ਼ਣ ਸਮੱਗਰੀ ਬਣਾਉਣ ਤੇ ਫਿਰ ਇਸਨੂੰ ਸੋਸ਼ਲ ਮੀਡਿਆ ਉਤੇ ਪੋਸਟ ਕਰਨ ਦਾ ਦੋਸ਼ ਲਗਾਇਆ ਗਿਆ ਹੈ।

ਆਸਟ੍ਰੇਲੀਅਨ ਫੈਡਰਲ ਪੁਲਿਸ ਨੇ ਕਿਹਾ ਕਿ ਇਸ ਘਟਨਾ ਦੀ ਜਾਂਚ ਜਿਨਸੀ ਹਮਲੇ ਅਤੇ ਬਾਲ ਸ਼ੋਸ਼ਣ ਟੀਮ ਅਤੇ ਏ ਸੀ ਟੀ ਸੰਯੁਕਤ ਬਾਲ ਸ਼ੋਸ਼ਣ ਵਿਰੋਧੀ ਟੀਮ ਨੂੰ ਸੌਂਪੀ ਗਈ ਹੈ।

ਇਸ ਔਰਤ ਨੂੰ 5 ਫਰਵਰੀ ਨੂੰ ਉਸ ਦੇ ਕੈਨਬਰਾ ਸਥਿਤ ਘਰ ਤੋਂ ਗ੍ਰਿਫਤਾਰ ਕਰ ਲਿਆ ਗਿਆ ਅਤੇ 6 ਫਰਵਰੀ ਨੂੰ ਇਸਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ। ਅਦਾਲਤ ਦੇ ਹੁਕਮ 'ਤੇ ਇਸ ਔਰਤ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ ਹੈ।

ਕੈਨਬਰਾ ਸਥਿਤ ਨੇਪਾਲੀ ਭਾਈਚਾਰੇ ਦੇ ਆਗੂਆਂ ਨੇ ਐਸ ਬੀ ਐਸ ਨੇਪਾਲੀ ਨੂੰ ਦੱਸਿਆ ਕਿ ਇਹ ਔਰਤ ਆਪਣੇ ਪਰਿਵਾਰ ਨੂੰ ਮਿਲਣ ਲਈ ਆਸਟ੍ਰੇਲੀਆ ਆਈ ਹੋਈ ਹੈ।

Police are urging any victims of sexual assault, including anyone who is aware of intimate images being shared without the subject’s consent, to report these criminal activities.

If you or someone you know has been affected by sexual violence, you can report to police by attending a police station or calling 131444.

You can also submit an online report for historical sexual assault

 for incidents that occurred more than six months ago.

Read the full details in English - via SBS News


2 min read

Published

By Ravdeep Singh

Source: SBS


Share this with family and friends


Follow SBS Punjabi

Download our apps

Watch on SBS

Punjabi News

Watch now