ਇਮੀਗ੍ਰੇਸ਼ਨ ਮੰਤਰੀ ਦੀ ਨਾਗਰਿਕਤਾ ਬਿਨੈਕਾਰਾਂ ਨੂੰ ਸਖਤ ਚੇਤਾਵਨੀ

ਇੱਕ ਪਾਸੇ ਜਿੱਥੇ ਆਸਟ੍ਰੇਲੀਆ ਦੇ ਨਾਗਰਿਕਤਾ ਅੰਕੜੇ 15 ਸਾਲਾਂ ਵਿੱਚ ਸਭ ਤੋਂ ਨਿਚਲੇ ਪੱਧਰ ਤੇ ਹਨ, ਓਥੇ ਹੀ ਨਾਗਰਿਕਤਾ ਅਤੇ ਇਮੀਗ੍ਰੇਸ਼ਨ ਮੰਤਰੀ ਨੇ ਕਿਹਾ ਹੈ ਕਿ ਇਹ ਨਿਸ਼ਚਿਤ ਕੀਤਾ ਜਾਵੇਗਾ ਕਿ ਕੇਵਲ ਉਹਨਾਂ ਬਿਨੈਕਾਰਾਂ ਨੂੰ ਹੀ ਨਾਗਰਿਕਤਾ ਦਿੱਤੀ ਜਾਵੇ ਜੋ ਆਸਟ੍ਰੇਲੀਆ ਦੀ ਸੁਰੱਖਿਆ ਅਤੇ ਕਿਰਦਾਰ ਦੇ ਮਿਆਰਾਂ ਤੇ ਖਰੇ ਹਨ।

AAP

Australian citizenship application fee has been raised after five years. Source: AAP

ਬੀਤੇ ਵਿੱਤੀ ਸਾਲ 2017-18 ਦੌਰਾਨ ਆਸਟ੍ਰੇਲੀਆ ਦੀ ਨਾਗਰਿਕਤਾ ਹਾਸਿਲ ਕਰਨ ਵਾਲਿਆਂ ਦੀ ਗਿਣਤੀ 15 ਸਾਲਾਂ ਵਿੱਚ ਪਹਿਲੀ ਵਾਰ 81,000 ਤੋਂ ਹੇਠਾਂ ਗਿਰੀ ਹੈ। ਇਸੇ ਸਮੇ ਦੌਰਾਨ ਨਾਗਰਿਕਤਾ ਹਾਸਿਲ ਕਰਨ ਲਈ ਕਤਾਰਾਂ ਵਿੱਚ ਲੱਗੇ ਪ੍ਰਵਾਸੀਆਂ ਦੀ ਗਿਣਤੀ ਢਾਈ ਲੱਖ ਦੇ ਕਰੀਬ ਪਹੁੰਚ ਗਈ ਹੈ। ਅਜਿਹੇ ਸਮੇਂ ਤੇ ਆਸਟ੍ਰੇਲੀਆ ਦੇ ਇਮੀਗ੍ਰੇਸ਼ਨ ਮੰਤਰੀ ਨੇ ਇਕ ਸਖਤ ਚੇਤਾਵਨੀ ਜਾਰੀ ਕੀਤੀ ਹੈ।

ਇਮੀਗ੍ਰੇਸ਼ਨ ਅਤੇ ਨਾਗਰਿਕਤਾ ਮੰਤਰੀ ਡੇਵਿਡ ਕੋਲਮੇਨ, ਜਿਨ੍ਹਾਂ ਨੇ ਅਗਸਤ ਮਹੀਨੇ ਵਿੱਚ ਹੀ ਵਿਭਾਗ ਦਾ ਕੰਮ ਕਾਜ ਸੰਭਾਲਿਆ ਹੈ, ਨੇ ਨਾਗਰਿਕਤਾ ਬਿਨੈਕਾਰਾਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਹੈ ਕਿ ਵਿਭਾਗ ਵੱਲੋਂ ਲਗਾਤਾਰ ਇਸ ਗੱਲ ਤੇ ਜ਼ੋਰ ਦਿੱਤਾ ਜਾਵੇ ਗਾ ਕਿ ਆਸਟ੍ਰੇਲੀਆ ਦੀ ਨਾਗਰਿਕਤਾ ਕੇਵਲ ਉਹਨਾਂ ਨੂੰ ਹੀ ਦਿੱਤੀ ਜਾਵੇ ਜੋ ਕਿ ਆਸਟ੍ਰੇਲੀਆ ਦੀ ਸੁਰੱਖਿਆ ਦੀ ਲੋੜਾਂ ਅਨੁਸਾਰ ਅਤੇ ਕਿਰਦਾਰ ਦੇ ਮਿਆਰ ਤੇ ਖਰੇ ਉੱਤਰਨ।

ਨਾਗਰਿਕਤਾ ਅਰਜ਼ੀਆਂ ਦੇ ਨਿਪਟਾਰੇ ਨੂੰ ਲੱਗਦੇ ਸਮੇ ਵਿੱਚ ਲਗਾਤਾਰ ਹੋ ਰਹੇ ਵਾਧੇ ਅਤੇ ਇਸਦੀ ਉਡੀਕ ਵਿੱਚ ਲੱਗੇ ਉਮੀਦਵਾਰਾਂ ਦੀ ਲੰਮੀ ਹੋ ਰਹੀ ਕਤਾਰ ਤੇ ਇੱਕ ਬਿਆਨ ਜਾਰੀ ਕਰਕੇ ਸ਼੍ਰੀ ਕੋਲਮੇਨ ਨੇ ਕਿਹਾ ਕਿ ਵਿਭਾਗ ਨੂੰ ਲਗਾਤਾਰ ਵੱਧ ਗਿਣਤੀ ਵਿੱਚ ਨਾਗਰਿਕਤਾ ਲਈ ਅਰਜ਼ੀਆਂ ਪ੍ਰਾਪਤ ਹੋ ਰਹੀਆਂ ਹਨ ਅਤੇ ਉਹਨਾਂ ਅਰਜ਼ੀਆਂ ਦੀ ਗਿਣਤੀ ਵਿੱਚ ਵੀ ਵਾਧਾ ਹੋਇਆ ਹੈ ਜਿਨ੍ਹਾਂ ਵਿੱਚ ਬਿਨੇਕਾਰ ਦੀ ਪਛਾਣ ਦੇ ਪ੍ਰਮਾਣ ਹਾਸਿਲ ਕਰਨੇ ਮੁਸ਼ਕਿਲ ਹਨ।

Advertisement
ਪਰੰਤੂ ਉਹਨਾਂ ਕਿਹਾ ਕਿ ਇਸ ਕਾਰਜ ਵਿੱਚ ਤੇਜ਼ੀ ਲਿਆਉਣ ਲਈ ਵਿਭਾਗ ਵੱਲੋਂ ਵਾਧੂ ਸਟਾਫ ਦੀ ਤਾਇਨਾਤੀ ਕੀਤੀ ਗਈ ਹੈ ਅਤੇ 50 ਸਟਾਫ ਦੀ ਇੱਕ ਖਾਸ ਟੀਮ ਨੂੰ ਕੇਵਲ ਮੁਸ਼ਕਿਲ ਮਾਮਲਿਆਂ ਦੇ ਨਿਪਟਾਰੇ ਲਈ ਲਗਾਇਆ ਜਾ ਰਿਹਾ ਹੈ।

ਇਸ ਪੂਰੀ ਖਬਰ ਨੂੰ ਤੁਸੀਂ ਹੇਠਾਂ ਪੰਜਾਬੀ ਵਿੱਚ ਪੜ੍ਹ ਸਕਦੇ ਹੋ

Australia’s recently appointed Immigration and Citizenship minister has issued a stern warning to citizenship applicants amid a rising application backlog and dwindling citizenship conferrals.

“Australian citizenship is a privilege and it should be granted to those who support our values, respect our laws and want to work hard by integrating and contributing to an even better Australia,” David Coleman, Minister for Immigration and Citizenship said in a recent statement.

“Any conduct that is inconsistent with Australian values will be considered as part of the citizenship application process, including violence against women and children, involvement in gangs or organised crime, and any behaviour that threatens our national security,” he added.


The warning comes in the wake of Australian citizenship conferrals plunging to 80,652 in 2017-18 - the lowest in 15 years. The Department of Home Affairs attributed the decline in citizenship approvals to an enhanced focus on security measures. The minister says he makes no apologies for it.

“Those who choose to become Australian citizens are making a solemn commitment to our democracy, to our way of life. And that commitment, made by five million people over the past 70 years has helped secure and enrich our nation.

Regional visas
Primeiro-ministro Scott Morrison e Ministro David Coleman em Sydney Source: AAP


“We will always work to make the system as functional and effective as possible for legitimate applicants. However, we make no apologies for ensuring only those who meet our security and character requirements are given the privilege of Australian citizenship,” said Mr Coleman.


Citizenship applicants are currently waiting 17-19 months to know the outcome of their applications with the backlog ballooning to nearly 245,000. According to the Department of Home Affairs, 244,765 were waiting for the processing of their applications, as of 30th June this year.

Mr Coleman said more investment and resources, including 150 additional staff, are being directed towards processing of citizenship applications.

“Applications are at a record high—we are a country that many people want to live in and be a part of… We are investing heavily to meet this demand, while also protecting the security and integrity of the system to ensure only legitimate applications are approved.”


The minister said, as a result of boosting resources, more than 33,800 citizenship applications were processed during the first three months of the current financial year as compared to 18,700 during the same period last year.

The Department says one of the reasons behind increasing waiting times is an increase in cases requiring “complex identity assessment”.

“The Government has established a 50-person task force within the Department of Home Affairs to deal with highly complex citizenship applications and ensure they are dealt with as efficiently as possible,” Mr Coleman said.

Listen to SBS Punjabi Monday to Friday at 9 pm. Follow us on Facebook and Twitter.
Share
Published 30 October 2018 at 10:46am
By Shamsher Kainth