Watch FIFA World Cup 2026™

LIVE, FREE and EXCLUSIVE

ਆਪਣੀ ਤਨਖ਼ਾਹ ਵਿੱਚ ਵਾਧੇ ਬਾਰੇ ਗੱਲਬਾਤ ਕਰਨ ਦਾ ਸਭ ਤੋਂ ਵੱਧ ਪ੍ਰਭਾਵੀ ਤਰੀਕਾ ਕੀ ਹੈ?

ਆਸਟ੍ਰੇਲੀਆ ਵਿੱਚ ਇਸ ਵੇਲੇ ਲਗਭਗ ਅੱਧੇ ਕਰਮਚਾਰੀ ਨਵੀਂ ਨੌਕਰੀ ਦੀ ਭਾਲ ਕਰ ਰਹੇ ਹਨ। ਉਹ ਕਿਹੜੇ ਬੁਨਿਆਦੀ ਸਿਧਾਂਤ ਹਨ ਜਿਨ੍ਹਾਂ ਨੂੰ ਧਿਆਨ ਵਿੱਚ ਰੱਖ ਕੇ ਜੇ ਆਪਣੇ ਰੁਜ਼ਗਾਰਦਾਤਾ ਨਾਲ ਗਲਬਾਤ ਕੀਤੀ ਜਾਵੇ ਤਾਂ ਕਾਮਯਾਬੀ ਮਿਲਣ ਦੀ ਸੰਭਾਵਨਾ ਵੱਧ ਸਕਦੀ ਹੈ?

Businesswomen shaking hands in modern office
Preparation is key when negotiating salary terms. Source: Getty / Klaus Vedfelt/Getty Images

ਤਨਖਾਹ ਵਿੱਚ ਵਾਧੇ ਦੀ ਗੱਲਬਾਤ ਕਰਨ ਵਿੱਚ ਤਿੰਨ ਮੁੱਖ ਸਿਧਾਂਤ ਤੁਹਾਨੂੰ ਸਫਲਤਾ ਦਾ ਇੱਕ ਬਿਹਤਰ ਮੌਕਾ ਪ੍ਰਦਾਨ ਕਰ ਸਕਦੇ ਹਨ।

ਪਹਿਲਾ ਸਿਧਾਂਤ ਇਹ ਹੈ ਕਿ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਤੁਹਾਡਾ ਅੰਤਲਾ ਉੱਦੇਸ਼ ਕੀ ਹੈ ਜੋ ਤੁਸੀਂ ਇਸ ਚਰਚਾ ਰਾਹੀਂ ਹਾਸਲ ਕਰਨਾ ਚਾਹੁੰਦੇ ਹੋ। ਇਸ ਲਈ ਪਹਿਲਾਂ ਤੋਂ ਤਿਆਰੀ ਕੱਸਣਾ ਸਭ ਤੋਂ ਅਹਿਮ ਹੈ। ਤੁਹਾਨੂੰ ਇਹ ਸਪਸ਼ਟਤਾ ਹੋਣੀ ਲਾਜ਼ਮੀ ਚਾਹੀਦੀ ਹੈ ਕਿ ਤੁਸੀ ਕਿਓਂ ਇਸ ਵਾਧੇ ਦੀ ਮੰਗ ਕਰ ਰਹੇ ਹੋ।

ਪ੍ਰਭਾਵਸ਼ਾਲੀ ਗੱਲਬਾਤ ਦਾ ਦੂਜਾ ਸਿਧਾਂਤ ਇਹ ਹੈ ਕਿ ਤੁਹਾਨੂੰ ਹਮੇਸ਼ਾ ਦੂਜੀ ਧਿਰ ਦੇ ਨਜ਼ਰੀਏ ਅਤੇ ਪਰਿਸਥਿਤੀਆਂ ਨੂੰ ਧਿਆਨ ਵਿੱਚ ਰੱਖਣਾ ਚਾਹਿਦਾ ਹੈ।

ਗੱਲਬਾਤ ਦਾ ਤੀਜਾ ਅਹਿਮ ਸਿਧਾਂਤ ਹੈ ਕਿ ਜੇ ਤੁਹਾਡੀ ਚਰਚਾ ਅਸਫ਼ਲ ਰਹਿੰਦੀ ਹੈ ਅਤੇ ਤੁਹਾਨੂੰ ਉਹ ਨਹੀਂ ਹਾਸਲ ਹੁੰਦਾ ਜੋ ਤੁਸੀਂ ਚਾਹੁੰਦੇ ਹੋ ਤਾਂ ਕੀ ਤੁਹਾਡੇ ਕੋਲ ਹੋਰ ਕੋਈ ਵਿਕਲਪ ਹੈ ਜਾਂ ਨਹੀਂ।

ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਐਸਬੀਐਸ ਸਾਊਥ ਏਸ਼ੀਅਨ 'ਤੇ ਸੁਣੋ। ਸਾਨੂੰ ਫੇਸਬੁੱਕ ਤੇ ਉੱਤੇ ਵੀ ਫਾਲੋ ਕਰੋ।


1 min read

Published

By Ray Fells, Ravdeep Singh

Source: The Conversation




Share this with family and friends


Follow SBS Punjabi

Download our apps

Watch on SBS

Punjabi News

Watch now