ਕੈਨਬੇਰਾ ਵਿੱਚ ਭਾਰਤੀ ਨਾਗਰਿਕ ਦੀ ਲਾਸ਼ ਮਿਲੀ

ਸਾਲ 2009 ਵਿੱਚ ਬਤੌਰ ਅੰਤਰਰਾਸ਼ਟਰੀ ਵਿਦਿਆਰਥੀ ਆਏ ਪਰਿਮਾਲ ਦਾਸ ਨੂੰ ਤਿੰਨ ਮਹੀਨੇ ਪਹਿਲਾਂ ਹੀ ਪਰਮਾਨੈਂਟ ਰੇਸੀਡੈਂਸੀ ਮਿਲੀ ਸੀ ਅਤੇ ਉਸਨੇ ਜਲਦੀ ਹੀ ਇੱਕ ਸਟੋਰ ਮੈਨੇਜਰ ਦੇ ਤੌਰ ਤੇ ਨੌਕਰੀ ਸ਼ੁਰੂ ਕਰਨੀ ਸੀ।

Parimal Das

Parimal Das Source: Supplied

ਵੁੱਧਵਾਰ ਦੁਪਹਿਰ ਨੂੰ ਚਾਲੀ ਸਾਲ ਦੇ ਭਾਰਤੀ ਨਾਗਰਿਕ ਪਰਿਮਾਲ ਦਾਸ ਦੀ ਲਾਸ਼ ਪੁਲਿਸ ਨੂੰ ਕੈਨਬੇਰਾ ਦੇ ਬੋਨਯਥਾਨੰ ਇਲਾਕੇ ਵਿੱਚ ਓਹਨਾ ਦੇ ਘਰ ਤੋਂ ਤਕਰੀਬਨ ਇੱਕ ਕਿਲੋਮੀਟਰ ਦੀ ਦੂਰੀ ਤੇ ਬਰਾਮਦ ਹੋਈ। ਪੁਲਿਸ ਮੁਤਾਬਿਕ ਹਾਲਾਂਕਿ ਮੌਤ ਦੇ ਹਾਲਤ ਸ਼ੱਕੀ ਨਹੀਂ ਹਨ, ਪਰ ਇਸ ਦੀ ਪੜਤਾਲ ਕੀਤੀ ਜਾ ਰਹੀ ਹੈ।

ਪਰਿਮਾਲ 2009 ਵਿੱਚ ਸਟੂਡੈਂਟ ਵੀਜ਼ਾ ਲੈ ਕੇ ਭਾਰਤ ਤੋਂ ਆਸਟ੍ਰੇਲੀਆ ਆਏ ਸਨ। ਪੜ੍ਹਾਈ ਮਗਰੋਂ ਓਹਨਾ ਕੁਝ ਚਿਰ ਇੱਕ ਫਾਸਟਫੂਡ ਕੰਪਨੀ ਵਿੱਚ ਕੰਮ ਕੀਤਾ। ਓਹਨਾ ਦੇ ਦੋਸਤਾਂ ਮੁਤਾਬਿਕ, ਤਕਰੀਬਨ ਤੋਂ ਸਾਲ ਤੋਂ ਓਹਨਾ ਨੂੰ ਆਸਟ੍ਰੇਲੀਆ ਵਿਚ ਕੰਮ ਕਰਨ ਦਾ ਅਧਿਕਾਰ ਨਹੀਂ ਸੀ ਜੋ ਕਿ ਤਿੰਨ ਮਹੀਨੇ ਪਹਿਲਾਂ ਹੀ ਓਹਨਾ ਦੀ ਪਰਮਾਨੈਂਟ ਰੇਸੀਡੈਂਸੀ ਹੋਣ ਤੇ ਮਿਲਿਆ। ਓਹਨਾ ਮੁਤਾਬਿਕ, ਪਰਿਮਾਲ ਖਾਸ ਖੁਸ਼ ਸੀ.

ਹਰਿਆਣਾ ਵਿੱਚ ਕੁਰੁਸਖੇਤਰ ਦੇ ਰਹਿਣ ਵਾਲੇ ਪਰਿਮਾਲ ਦੇ ਮਾਤਾ ਪਿਤਾ ਦਾ ਪਹਿਲਾਂ ਹੀ ਦੇਹਾਂਤ ਹੋ ਚੁੱਕਿਆ ਹੈ ਅਤੇ ਭਾਰਤ ਵਿੱਚ ਉਸਦੇ ਪਰਿਵਾਰ ਚ ਕੇਵਲ ਦੋ ਭੈਣਾਂ ਹੀ ਹਨ। ਆਸਟ੍ਰੇਲੀਆ ਵਿਚ ਕੁਝ ਮਹੀਨੇ ਪਹਿਲਾਂ ਉਸਨੇ ਵਿਆਹ ਕਰ ਲਿਆ ਸੀ।

Read this story in English

Friends of an Indian national found dead in Canberra have banded together to repatriate his dead body to his sisters in India.

40-year-old Parimal Das was found dead in Bonython, ACT on Wednesday, 7th February. The ACT police say the death appears to be “non-suspicious”. But they are investigating the circumstances in which it occurred.

Mr Das had been Australia for nearly nine years, first arriving here as a student in 2009.

His friends have told SBS Punjabi that he recently got his permanent residency after remaining without work rights for nearly two years.

Mr Das had a diploma in automotive studies before working in the fast food industry for a few years.

Jaswant Singh, a close friend of Mr Das told SBS Punjabi that he was about to start work as a store manager at a big retail company.

“He has been through very tough circumstances during the last two years. But since he got his PR [permanent residency] three months ago, he was very happy and was excited about starting to work again,” said Mr Singh who has travelled from Melbourne to Canberra to help repatriate the body.

He said Mr Das visited him in Melbourne last week and looked "very happy". 

A postmortem examination of the body has been conducted on Friday and the report is expected to reveal the cause of death.

Originally from Kurukshetra in Haryana, Mr Das’ body was found nearly a kilometre away from his Prisk Place home that he shared with another family. He is survived by his wife.

Police will prepare a report for the coroner.  

If you or anyone else is experiencing stress or need help, call Lifeline Australia on 13 11 14 or go to www.beyondblue.org.au

Share

Published

Updated

By Shamsher Kainth

Share this with family and friends


Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand