ਜਦੋਂ ਟੀ ਵੀ ਰਿਪੋਰਟਰ ਨੇ ਆਪਣੇ ਵਿਆਹ ਦੀ ਖ਼ਬਰ ਲਿਸ਼ਕਾਈ

ਪਾਕਿਸਤਾਨ ਦੇ ਇੱਕ ਟੀ ਵੀ ਰਿਪੋਰਟਰ ਨੇ ਆਪਣੇ ਵਿਆਹ ਮੌਕੇ ਟੀ ਵੀ ਉੱਤੇ ਲਾਈਵ ਰਿਪੋਰਟਿੰਗ ਕੀਤੀ। ਲੋਕਲ ਟੀ ਵੀ ਚੈਨਲ C41 ਦੇ ਪੱਤਰਕਾਰ ਹਾਂਨੰਨ ਬੁਖਾਰੀ ਨੇ ਆਪਣੀ ਵੋਹਟੀ ਅਤੇ ਪਰਿਵਾਰਿਕ ਮੇਮ੍ਬਰਾਂ ਦੀ ਇੰਟਰਵਿਊ ਕੀਤੀ।

wedding

Source: Facebook/C41

ਪਾਕਿਸਤਾਨ ਵਿੱਚ ਇੱਕ ਲੋਕਲ ਟੀ ਵੀ ਚੈਨਲ ਦੇ ਪੱਤਰਕਾਰ ਨੇ ਆਪਣੇ ਵਿਆਹ ਮੌਕੇ ਆਪ ਹੀ ਟੀ ਵੀ ਤੇ ਲਾਈਵ ਰਿਪੋਰਟਿੰਗ ਕਰ ਕੇ ਅਖਬਾਰਾਂ ਦੀਆਂ ਸੁਰਖੀਆਂ ਖੱਟੀਆਂ ਹਨ। ਹਾਂਨੰਨ ਬੁਖਾਰੀ ਨੇ ਸ਼ੇਰਵਾਨੀ ਅਤੇ ਸਿਹਰਾ ਸਜਾ ਕੇ ਮਾਈਕ ਫੜ ਲਿਆ ਅਤੇ ਕੈਮਰੇ ਤੇ ਆ ਕੇ ਲਾਈਵ ਟੀ ਵੀ ਤੇ ਇੱਕ ਇੱਕ ਕਰ ਕੇ ਆਪਣੇ ਪਰਿਵਾਰਿਕ ਮੇਮ੍ਬਰਾਂ ਦਾ ਇੰਟਰਵਿਊ ਕਰਨ ਲੱਗ ਪਏ।

"ਅੱਜ ਤੁਹਾਡੇ ਪੁੱਤਰ ਦਾ ਵਿਆਹ ਹੈ, ਇਸ ਹਵਾਲੇ ਤੋਂ ਤੁਸੀਂ ਕੀ ਕਹਿਣਾ ਹੈ ?" ਬੁਖਾਰੀ ਨੇ ਆਪਣੇ ਪਿਤਾ ਨੂੰ ਪੁੱਛਿਆ।
ਇਸਤੋਂ ਮਗਰੋਂ ਉਹ ਆਪਣੀ ਹੋਣ ਵਾਲੀ ਵੋਹਟੀ ਵੱਲ ਤੁਰ ਪਏ, ਅਤੇ ਓਹਨਾ ਨੂੰ ਵੀ ਪੁੱਛਿਆ :"ਅੱਜ ਤੁਹਾਡੀ ਮੇਰੇ ਨਾਲ ਸ਼ਾਦੀ ਹੋ ਰਹੀ ਹੈ, ਤੁਸੀਂ ਕੀ ਕਹਿਣਾ ਹੈ ਇਸ ਬਾਰੇ।"

Read this story in English

“You are getting married to me today, what do you have to say about this?” a Pakistani journalist who reported his own wedding on live television asked his bride.

Journalism can be a tough job, often requiring journalists to be ready to report unforeseen events anywhere, anytime.

But Hannan Bukhari, a journalist with City 41 News channel seems to have taken it to a whole new level when he reported his wedding ceremony live and interviewed his bride and their parents, the video of which has since gone viral.

“Today I am present at my wedding. It’s a day of immense happiness for me and my family. Because it’s a love marriage, my bride is also very happy,” Bukhari attired in a sherwani, reporting live on TV.
“It’s your son’s wedding today, what are your feelings on this,” Bukhari asks his father, getting him the frame.
Walking up to his bride-to-be and asked how she was feeling about their wedding.

To which she responds,
“I am very happy.”

“Just happy! Will you not say anything more?” Bukhari asked her.

“No,” she replied.

“I got sports cars and superbikes [for the marriage procession] what do you have to say?” the journalist groom shot another question at the bride.

“You fulfilled my wish, I hope you will continue to fulfil all my wishes in the future as well and keep me happy,” the bride responded.

While some questioned the channel's "journalism standards", others felt it was a fair call to have the reporter's wedding live on TV.



Share

Published

Updated

By SBS Punjabi
Source: SBS

Share this with family and friends


Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand