Watch FIFA World Cup 2026™

LIVE, FREE and EXCLUSIVE

ਕੀ ਆਸਟ੍ਰੇਲੀਆ ਵਿੱਚ 'ਟੀ ਆਰ' ਲੈਣੀ ਪਹਿਲਾਂ ਨਾਲੋਂ ਔਖੀ ਹੋ ਗਈ ਹੈ ?

485 visa.jpg

485 ਵੀਜ਼ਾ ਲਈ ਅਪਲਾਈ ਕਰਨ ਵਾਲੇ ਲੋਕਾਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ। Credit: Pexels

ਗ੍ਰਹਿ ਮਾਮਲਿਆਂ ਦੇ ਤਾਜ਼ਾ ਅੰਕੜਿਆਂ ਤੋਂ ਪਤਾ ਚਲਦਾ ਹੈ ਕਿ ਆਸਟ੍ਰੇਲੀਆ ਵਿੱਚ 'ਟੀ ਆਰ' (T.R.) ਸਬਕਲਾਸ 485 ਵੀਜ਼ਾ ਲਈ ਅਪਲਾਈ ਕਰਨ ਵਾਲੇ ਲੋਕਾਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ। ਇਸਦੇ ਨਾਲ ਵੀਜ਼ਾ ਅਰਜ਼ੀਆਂ ਪਾਸ ਹੋਣ ਦੀ ਗਿਣਤੀ ਘਟੀ ਹੈ। ਭਾਰਤੀ ਮੂਲ ਦੇ ਲੋਕ ਇਸ ਵੀਜ਼ਾ ਦੇ ਬਿਨੇਕਾਰਾਂ ਵਾਲੀ ਸੂਚੀ ਦੇ ਨਾਲ-ਨਾਲ 'ਰਿਜੈਕਸ਼ਨ' ਦੀ ਸੂਚੀ ਵਿੱਚ ਵੀ ਸਿਖਰ 'ਤੇ ਹਨ। ਅਜਿਹੇ ਵਿੱਚ, 485 ਵੀਜ਼ਾ ਲਈ ਅਰਜ਼ੀ ਦੇਣਾ ਕਿੰਨਾ ਕੁ ਲਾਹੇਵੰਦ ਹੈ, ਸੁਣੋ ਇਸ ਬਾਰੇ ਐਸ ਬੀ ਐਸ ਪੰਜਾਬੀ ਦੀ ਖ਼ਾਸ ਗੱਲਬਾਤ ਪ੍ਰਵਾਸ ਮਾਹਰ ਨਵਨੀਤ ਸਿੰਘ ਨਾਲ.....

Published

Updated

By Shyna Kalra

Source: SBS

Share this with family and friends

ਗ੍ਰਹਿ ਮਾਮਲਿਆਂ ਦੇ ਤਾਜ਼ਾ ਅੰਕੜਿਆਂ ਤੋਂ ਪਤਾ ਚਲਦਾ ਹੈ ਕਿ ਆਸਟ੍ਰੇਲੀਆ ਵਿੱਚ 'ਟੀ ਆਰ' (T.R.) ਸਬਕਲਾਸ 485 ਵੀਜ਼ਾ ਲਈ ਅਪਲਾਈ ਕਰਨ ਵਾਲੇ ਲੋਕਾਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ। ਇਸਦੇ ਨਾਲ ਵੀਜ਼ਾ ਅਰਜ਼ੀਆਂ ਪਾਸ ਹੋਣ ਦੀ ਗਿਣਤੀ ਘਟੀ ਹੈ। ਭਾਰਤੀ ਮੂਲ ਦੇ ਲੋਕ ਇਸ ਵੀਜ਼ਾ ਦੇ ਬਿਨੇਕਾਰਾਂ ਵਾਲੀ ਸੂਚੀ ਦੇ ਨਾਲ-ਨਾਲ 'ਰਿਜੈਕਸ਼ਨ' ਦੀ ਸੂਚੀ ਵਿੱਚ ਵੀ ਸਿਖਰ 'ਤੇ ਹਨ। ਅਜਿਹੇ ਵਿੱਚ, 485 ਵੀਜ਼ਾ ਲਈ ਅਰਜ਼ੀ ਦੇਣਾ ਕਿੰਨਾ ਕੁ ਲਾਹੇਵੰਦ ਹੈ, ਸੁਣੋ ਇਸ ਬਾਰੇ ਐਸ ਬੀ ਐਸ ਪੰਜਾਬੀ ਦੀ ਖ਼ਾਸ ਗੱਲਬਾਤ ਪ੍ਰਵਾਸ ਮਾਹਰ ਨਵਨੀਤ ਸਿੰਘ ਨਾਲ.....

Disclaimer: This content is for general information purposes only, and should not be used as a substitute for consultation with professional advisers.

ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।

Latest podcast episodes

Follow SBS Punjabi

Download our apps

Watch on SBS

Punjabi News

Watch now