ਜਗਦੀਪ ਸਿੰਘ ਬਛੇਰ ਕੈਨੇਡਾ ਦੀ ਨਾਮੀ ਯੂਨੀਵਰਸਿਟੀ ਆਫ ਵਾਟਰਲੂ ਦੇ 12ਵੇਂ ਚਾਂਸਲਰ ਨਿਯੁਕਤ
Jagdeep Singh Bachher named as Chancellor of the University of Waterloo. Credit: Twitter.
ਵਿੱਤ ਅਤੇ ਅਕਾਦਮਿਕ ਮਾਹਿਰ ਡਾ ਜਗਦੀਪ ਸਿੰਘ ਬਛੇਰ ਐਕਸਪੈਰੀਮੈੰਟਲ ਲਰਨਿੰਗ ਲਈ ਕੈਨੇਡਾ ‘ਚ ਪਹਿਲੇ ਨੰਬਰ ਤੇ ਜਾਣੀ ਜਾਂਦੀ ਯੂਨੀਵਰਸਿਟੀ ਔਫ ਵਾਟਰਲੂ ਦੇ ਅਗਲੇ ਚਾਂਸਲਰ ਬਣ ਗਏ ਹਨ। ਜ਼ਿਕਰਯੋਗ ਹੈ ਕਿ ਡਾ ਬਛੇਰ ਇਸ ਤੋਂ ਇਲਾਵਾ ਯੂਨੀਵਰਸਿਟੀ ਆਫ ਕੈਲੀਫੋਰਨੀਆ ਵਿੱਚ ਮੁੱਖ ਨਿਵੇਸ਼ ਅਧਿਕਾਰੀ ਅਤੇ ਉਪ ਪ੍ਰਧਾਨ ਹਨ, ਜਿੱਥੇ ਉਹ $164 ਬਿਲੀਅਨ ਦੇ ਨਿਵੇਸ਼ ਪੋਰਟਫੋਲੀਓ ਦੀ ਨਿਗਰਾਨੀ ਕਰਦੇ ਹਨ। ਇਸ ਸਬੰਧੀ ਹੋਰ ਵੇਰਵੇ ਤੇ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਦੀਆਂ ਖਬਰਾਂ ਲਈ ਸੁਣੋ ਇਹ ਖਾਸ ਰਿਪੋਰਟ....
Share





