ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
ਭਾਵਨਾਤਮਕ ਨਿਯੰਤਰਣ ਨਾਲ ਘਟ ਹੋ ਸਕਦਾ ਹੈ ਲਗਾਤਾਰ ਹੋਣ ਵਾਲਾ ਦਰਦ

Chronic pain can be debilitating (Getty) Source: Moment RF / Olga Rolenko/Getty Images
ਇੱਕ ਨਵੇਂ ਆਸਟ੍ਰੇਲੀਅਨ ਅਧਿਐਨ ਵਿੱਚ ਸਾਹਮਣੇ ਆਇਆ ਹੈ ਕਿ Dialectical Behaviour Therapy (DBT) ਲਗਾਤਾਰ ਦਰਦ ਸਹਿਣ ਵਾਲਿਆਂ ਦੀ ਤਕਲੀਫ਼ ਨੂੰ ਘੱਟ ਕਰ ਸਕਦੀ ਹੈ। ਖੋਜਕਾਰਾਂ ਨੇ ਸਮਝਿਆ ਹੈ ਕਿ ਭਾਵਨਾ ਅਤੇ ਸਰੀਰਕ ਤਕਲੀਫ ਦਾ ਇੱਕ ਦੂਜੇ ਉੱਤੇ ਗੂੜ੍ਹਾ ਪ੍ਰਭਾਵ ਪੈਂਦਾ ਹੈ ਅਤੇ ਇਸ ਥੈਰੇਪੀ ਦਾ ਤਜਰਬਾ ਕਰਨ ਵਾਲੇ ਲੋਕਾਂ ਵਿੱਚ ਡਿਪ੍ਰੈਸ਼ਨ, ਚਿੰਤਾ, ਨੀਂਦ ਦੀਆਂ ਸਮੱਸਿਆਵਾਂ ਅਤੇ ਸਮੁੱਚੀ ਭਲਾਈ ਦੇ ਪੱਖੋਂ ਵੀ ਵੱਡੇ ਲਾਭ ਦੇਖਣ ਨੂੰ ਮਿਲੇ ਹਨ । ਕੀ ਇਹ ਹੋ ਸਕਦਾ ਹੈ ਨਿਰੰਤਰ ਦਰਦ ਸਹਿਣ ਵਾਲੇ ਲੋਕਾਂ ਲਈ ਲੋੜੀਂਦਾ ਇਲਾਜ? ਜਾਣੋ ਇਸ ਪੌਡਕਾਸਟ ਵਿੱਚ…
Share