ਆਡੀਓ ਸੁਨਣ ਲਈ ਉੱਪਰ ਫੋਟੋ ‘ਤੇ ਦਿੱਤੇ ਆਡੀਓ ਆਈਕਨ ਉੱਤੇ ਕਲਿਕ ਕਰੋ।
ਐਸ ਬੀ ਐਸ ਪੰਜਾਬੀ ਦੀ ਸਮੁੱਚੀ ਟੀਮ ਵਲੋਂ ਸਰੋਤਿਆਂ ਲਈ ਨਵੇਂ ਸਾਲ ਦੇ ਸੁਨੇਹੇ

SBS Punjabi Team Source: SBS Punjabi
ਆਪਣੀ ਭਾਸ਼ਾ ਵਿੱਚ ਤੁਹਾਡੇ ਤੱਕ ਤਾਜ਼ਾ ਖ਼ਬਰਾਂ, ਅਹਿਮ ਜਾਣਕਾਰੀਆਂ ਅਤੇ ਪੇਸ਼ਕਾਰੀਆਂ ਲਿਆਉਣ ਲਈ ਐਸ ਬੀ ਐਸ ਪੰਜਾਬੀ ਦੀ ਟੀਮ ਸਦਾ ਤੱਤਪਰ ਹੈ। ਨਵੀਆਂ ਆਮਦਾਂ ਤੇ ਉਮੀਦਾਂ ਦੀ ਕਾਮਨਾ ਦੇ ਨਾਲ ਸਾਰੇ ਸਰੋਤਿਆਂ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ।
Share



