ਕੋਲਜ਼ ‘ਡਾਊਨ ਡਾਊਨ’ ਛੋਟ ਮਾਮਲਾ ਫੈਡਰਲ ਕੋਰਟ ਵਿੱਚ Source: AAP / JOEL CARRETT/AAPIMAGEਆਸਟ੍ਰੇਲੀਆ ਦੀ ਖਪਤਕਾਰ ਨਿਗਰਾਨ ਸੰਸਥਾ ਆਸਟ੍ਰੇਲੀਆਈ ਮੁਕਾਬਲਾ ਅਤੇ ਖਪਤਕਾਰ ਕਮਿਸ਼ਨ ਨੇ ਸੁਪਰਮਾਰਕੀਟ ਚੇਨ ਕੋਲਜ਼ ਖ਼ਿਲਾਫ਼ ਆਸਟ੍ਰੇਲੀਆ ਦੀ ਫੈਡਰਲ ਕੋਰਟ ਵਿੱਚ ਕੇਸ ਦਰਜ ਕੀਤਾ ਹੈ। ਦੋਸ਼ ਹੈ ਕਿ ਕੁਝ ਉਤਪਾਦਾਂ ‘ਤੇ ਕੀਮਤਾਂ ਪਹਿਲਾਂ ਵਧਾ ਕੇ ਫਿਰ ‘ਛੋਟ’ ਵਜੋਂ ਦਰਸਾਈਆਂ ਗਈਆਂ। ਇਹ ਕੇਸ ਖਪਤਕਾਰ ਕਾਨੂੰਨ ਦੀ ਵਿਆਖਿਆ ‘ਤੇ ਲੰਬੇ ਸਮੇਂ ਤੱਕ ਪੈਣ ਵਾਲਾ ਅਸਰ ਪਾ ਸਕਦਾ ਹੈ ਅਤੇ ਹੋਰ ਰਿਟੇਲਰਾਂ ਲਈ ਵੀ ਮਿਸਾਲ ਬਣ ਸਕਦਾ ਹੈ।
Published
Updated
By Tee Mitchell, Tom Stayner
Presented by MP Singh
Source: SBS
Skip to podcast episode content
Share this with family and friends
ਆਸਟ੍ਰੇਲੀਆ ਦੀ ਖਪਤਕਾਰ ਨਿਗਰਾਨ ਸੰਸਥਾ ਆਸਟ੍ਰੇਲੀਆਈ ਮੁਕਾਬਲਾ ਅਤੇ ਖਪਤਕਾਰ ਕਮਿਸ਼ਨ ਨੇ ਸੁਪਰਮਾਰਕੀਟ ਚੇਨ ਕੋਲਜ਼ ਖ਼ਿਲਾਫ਼ ਆਸਟ੍ਰੇਲੀਆ ਦੀ ਫੈਡਰਲ ਕੋਰਟ ਵਿੱਚ ਕੇਸ ਦਰਜ ਕੀਤਾ ਹੈ। ਦੋਸ਼ ਹੈ ਕਿ ਕੁਝ ਉਤਪਾਦਾਂ ‘ਤੇ ਕੀਮਤਾਂ ਪਹਿਲਾਂ ਵਧਾ ਕੇ ਫਿਰ ‘ਛੋਟ’ ਵਜੋਂ ਦਰਸਾਈਆਂ ਗਈਆਂ। ਇਹ ਕੇਸ ਖਪਤਕਾਰ ਕਾਨੂੰਨ ਦੀ ਵਿਆਖਿਆ ‘ਤੇ ਲੰਬੇ ਸਮੇਂ ਤੱਕ ਪੈਣ ਵਾਲਾ ਅਸਰ ਪਾ ਸਕਦਾ ਹੈ ਅਤੇ ਹੋਰ ਰਿਟੇਲਰਾਂ ਲਈ ਵੀ ਮਿਸਾਲ ਬਣ ਸਕਦਾ ਹੈ।
ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।
ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।