ਚੋਇਸ ਸਰਵੇ ਮੁਤਾਬਕ ਗਰੋਸਰੀ ਸ਼ੋਪਿੰਗ ਲਈ ਐਲਡੀ ਹੈ ਬੇਹਤਰ Credit: Image by Pexelsਚੁਆਇਸ ਦੀ ਨਵੀਂ ਰਿਪੋਰਟ ਮੁਤਾਬਿਕ ਹਫਤਾਵਾਰੀ ਗਰੌਸਰੀ ਸ਼ੌਪਿੰਗ ਲਈ ਐਲਡੀ ਸੁਪਰ ਮਾਰਕੀਟ ਵੂਲਵਰਥ ਅਤੇ ਕੋਲਸ ਨਾਲੋਂ ਸਸਤੀ ਹੈ। ਇਹ ਤਾਜ਼ਾ ਜਾਰੀ ਕੀਤੇ ਗਏ ਨਤੀਜੇ ਅਗਲੇ 3 ਸਾਲਾਂ ਦੌਰਾਨ ਸਰਕਾਰੀ ਫੰਡਾਂ ਹੇਠ ਜਾਰੀ ਕੀਤੇ ਜਾਣ ਵਾਲੇ ਤਿਮਾਹੀ ਨਤੀਜਿਆਂ ਦੀ ਲੜੀ ਵਿੱਚੋਂ ਪਹਿਲੇ ਹਨ। ਗਾਹਕਾਂ ਨੂੰ ਸਲਾਹ ਹੈ ਕਿ ਗਰੌਸਰੀ ਸ਼ੌਪਿੰਗ ਜਾਣ ਤੋਂ ਪਹਿਲਾਂ ਇਸ ਰਿਪੋਰਟ 'ਤੇ ਜ਼ਰੂਰ ਨਜ਼ਰ ਮਾਰੋ।
ਚੁਆਇਸ ਦੀ ਨਵੀਂ ਰਿਪੋਰਟ ਮੁਤਾਬਿਕ ਹਫਤਾਵਾਰੀ ਗਰੌਸਰੀ ਸ਼ੌਪਿੰਗ ਲਈ ਐਲਡੀ ਸੁਪਰ ਮਾਰਕੀਟ ਵੂਲਵਰਥ ਅਤੇ ਕੋਲਸ ਨਾਲੋਂ ਸਸਤੀ ਹੈ। ਇਹ ਤਾਜ਼ਾ ਜਾਰੀ ਕੀਤੇ ਗਏ ਨਤੀਜੇ ਅਗਲੇ 3 ਸਾਲਾਂ ਦੌਰਾਨ ਸਰਕਾਰੀ ਫੰਡਾਂ ਹੇਠ ਜਾਰੀ ਕੀਤੇ ਜਾਣ ਵਾਲੇ ਤਿਮਾਹੀ ਨਤੀਜਿਆਂ ਦੀ ਲੜੀ ਵਿੱਚੋਂ ਪਹਿਲੇ ਹਨ। ਗਾਹਕਾਂ ਨੂੰ ਸਲਾਹ ਹੈ ਕਿ ਗਰੌਸਰੀ ਸ਼ੌਪਿੰਗ ਜਾਣ ਤੋਂ ਪਹਿਲਾਂ ਇਸ ਰਿਪੋਰਟ 'ਤੇ ਜ਼ਰੂਰ ਨਜ਼ਰ ਮਾਰੋ।
ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਾਮ ਸਾਊਥ ਏਸ਼ੀਅਨ 'ਤੇ ਸੁਣੋ।
ਸਾਨੂੰ ਫੇਸਬੁੱਕ ਤੇ X 'ਤੇ ਵੀ ਫਾਲੋ ਕਰੋ।